10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸੜਕ ’ਤੇ ਹਾਦਸਾ ਗ੍ਰਸਤ ਟਰੱਕ ਦੀ ਫੋਟੋ। ਅਜੀਤ ਤਸਵੀਹਰ 66 ਫੁੱਟ ਰੋਡ ’ਤੇ ਕਣਕ ਨਾਲ ਭਰਿਆ ਟਰੱਕ ਪਲਟਿਆ

ਲਾਂਬੜਾ, 9 ਅਕਤੂਬਰ (ਗੁਰਮੇਲ ਸਿੰਘ)-66 ਫੁੱਟ ਰੋਡ ਮਾਨਵ ਸਹਿਯੋਗ ਸਕੂਲ ਦੇ ਲਾਗੇ ਜਲੰਧਰ ਤੋਂ ਲੋਹੀਆਂ ਵੱਲ ਨੂੰ ਕਣਕ ਲਿਜਾ ਰਿਹਾ ਟਰੱਕ ਕਿਸੇ ਵਾਹਨ ਨੂੰ ਸਾਈਡ ਦੇਣ ਲੱਗਿਆਂ ਸਾਈਡ ਦੀ ਕਿਨਾਰੀ ’ਤੇ ਜਗ੍ਹਾ ਘੱਟ ਹੋਣ ਕਾਰਨ ਪਲਟ ਗਿਆ । ਜਾਣਕਾਰੀ ਮੁਤਾਬਕ ਪਰਮਜੀਤ ਡਰਾਈਵਰ ਨੇ ਦੱਸਿਆ ਕਿ ਝੋਨੇ ਦੀਆਂ ਬੋਰੀਆਂ ਆਲੇ ਦੁਆਲੇ ਖਿਲਰ ਗਈਆਂ ਪਰ ਜਾਨੀ ਕੋਈ ਨੁਕਸਾਨ ਨਹੀਂ ਹੋਇਆ

Ad Position 21
No active advertisement
ਅਜੀਤ ਡੈਸਕ 10-10-2026
ਲਾਂਬੜਾ, 9 ਅਕਤੂਬਰ (ਗੁਰਮੇਲ ਸਿੰਘ)-66 ਫੁੱਟ ਰੋਡ ਮਾਨਵ ਸਹਿਯੋਗ ਸਕੂਲ ਦੇ ਲਾਗੇ ਜਲੰਧਰ ਤੋਂ ਲੋਹੀਆਂ ਵੱਲ ਨੂੰ ਕਣਕ ਲਿਜਾ ਰਿਹਾ ਟਰੱਕ ਕਿਸੇ ਵਾਹਨ ਨੂੰ ਸਾਈਡ ਦੇਣ ਲੱਗਿਆਂ ਸਾਈਡ ਦੀ ਕਿਨਾਰੀ ’ਤੇ ਜਗ੍ਹਾ ਘੱਟ ਹੋਣ ਕਾਰਨ ਪਲਟ ਗਿਆ । ਜਾਣਕਾਰੀ ਮੁਤਾਬਕ ਪਰਮਜੀਤ ਡਰਾਈਵਰ ਨੇ ਦੱਸਿਆ ਕਿ ਝੋਨੇ ਦੀਆਂ ਬੋਰੀਆਂ ਆਲੇ ਦੁਆਲੇ ਖਿਲਰ ਗਈਆਂ ਪਰ ਜਾਨੀ ਕੋਈ ਨੁਕਸਾਨ ਨਹੀਂ ਹੋਇਆ
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਅੱਜ ਦੇ ਦਿੱਲੀ ਪ੍ਰਦਰਸ਼ਨ ਦੀ ਹਮਾਇਤ ਅਗਲੀ ਖ਼ਬਰ ਇਨਾਇਤ ਗੁਲਾਟੀ ਬਣੀ ਆਲ ਇੰਡੀਆ ਅੰਡਰ-15 ਦੀ ਬੈਡਮਿੰਟਨ ਚੈਂਪੀਅਨ
Ad Position 24