09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਹਵੇਲੀ ਪੱਤੀ ਵਿਖੇ ਮਾਤਾ ਰਾਣੀ ਦਾ ਵਿਸ਼ਾਲ ਜਾਗਰਣ 19 ਨੂੰ

ਮਲਸੀਆਂ, 9 ਅਕਤੂਬਰ (ਸੁਖਦੀਪ ਸਿੰਘ)- ਦਰਬਾਰ ਲੱਖ ਦਾਤਾ ਪੀਰ ਅਤੇ ਸਿੱਧ ਬਾਬਾ ਬਾਲਕ ਨਾਥ ਜੀ, ਹਵੇਲੀ ਪੱਤੀ (ਮਲਸੀਆਂ) ਵਿਖੇ ਮਾਤਾ ਰਾਣੀ ਦਾ ਵਿਸ਼ਾਲ ਜਾਗਰਣ 19 ਅਕਤੂਬਰ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਸਮੂਹ ਸੰਧੇ ਪਰਿਵਾਰ ਅਤੇ ਦਰਬਾਰ ਦੇ ਸੇਵਾਦਾਰਾਂ ਵੱਲੋਂ ਤਿਆਰੀਆਂ ਜੋਰਾਂ ’ਤੇ ਚੱਲ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਮਾਣੇ ਸ਼ਾਹ ਕਾਦਰੀ ਅਤੇ ਸੇਵਾਦਾਰ ਸਾਹਬੀ ਦਾਸੀਕੇ ਨੇ ਦੱਸਿਆ ਕਿ ਜਾਗਰਣ ਮੌਕੇ ਰਾਤ 8 ਵਜੇ ਜੋਤ ਪ੍ਰਚੰਡ ਕਰਨ ਉਪਰੰਤ 9 ਵਜੇ ਜਾਗਰਣ ਦੀ ਆਰੰਭਤਾ ਹੋਵੇਗੀ ਅਤੇ 10 ਵਜੇ ਕੇਕ ਦੀ ਰਸਮ ਕੀਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 10-10-2026
ਮਲਸੀਆਂ, 9 ਅਕਤੂਬਰ (ਸੁਖਦੀਪ ਸਿੰਘ)- ਦਰਬਾਰ ਲੱਖ ਦਾਤਾ ਪੀਰ ਅਤੇ ਸਿੱਧ ਬਾਬਾ ਬਾਲਕ ਨਾਥ ਜੀ, ਹਵੇਲੀ ਪੱਤੀ (ਮਲਸੀਆਂ) ਵਿਖੇ ਮਾਤਾ ਰਾਣੀ ਦਾ ਵਿਸ਼ਾਲ ਜਾਗਰਣ 19 ਅਕਤੂਬਰ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਸਮੂਹ ਸੰਧੇ ਪਰਿਵਾਰ ਅਤੇ ਦਰਬਾਰ ਦੇ ਸੇਵਾਦਾਰਾਂ ਵੱਲੋਂ ਤਿਆਰੀਆਂ ਜੋਰਾਂ ’ਤੇ ਚੱਲ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਮਾਣੇ ਸ਼ਾਹ ਕਾਦਰੀ ਅਤੇ ਸੇਵਾਦਾਰ ਸਾਹਬੀ ਦਾਸੀਕੇ ਨੇ ਦੱਸਿਆ ਕਿ ਜਾਗਰਣ ਮੌਕੇ ਰਾਤ 8 ਵਜੇ ਜੋਤ ਪ੍ਰਚੰਡ ਕਰਨ ਉਪਰੰਤ 9 ਵਜੇ ਜਾਗਰਣ ਦੀ ਆਰੰਭਤਾ ਹੋਵੇਗੀ ਅਤੇ 10 ਵਜੇ ਕੇਕ ਦੀ ਰਸਮ ਕੀਤੀ ਜਾਵੇਗੀ। ਇਸ ਮੌਕੇ ਬੰਟੀ ਭਗਤ ਅਤੇ ਚਰਨਜੀਤ ਚੰਨੀ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਜਾਗਰਣ ਮੌਕੇ ਮਾਂ ਸੋਨੂੰ ਦੇਵਾ, ਸਾਂਈ ਰਮਨ ਸ਼ਾਹ ਤੇ ਲਾਡੋ ਮਾਈ ਵਿਸ਼ੇਸ਼ ਤੌਰ ’ਤੇ ਪਹੁੰਚਣਗੇ।
Ad Position 22
No active advertisement
ਪਿਛਲੀ ਖ਼ਬਰ ਦਰਜਨਾਂ ਜਥੇਬੰਦੀਆਂ ਵਲੋਂ ਡੀ.ਐਸ.ਪੀ. ਦਫ਼ਤਰ ਮੂਹਰੇ ਰੋਹ ਭਰਿਆ ਵਿਖਾਵਾ ਅਤੇ ਧਰਨਾ ਅਗਲੀ ਖ਼ਬਰ ਚੌਧਰੀ ਸੁਰਿੰਦਰ ਸਿੰਘ ਵਲੋਂ ਕਾਂਗਰਸ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ
Ad Position 24