20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਜੰਨਤ ਐਵੀਨਿਊ ਕਲੋਨੀ ਵਿਖੇ ਦੁਰਗਾ ਅਸ਼ਟਮੀ ਮਨਾਈ

ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰਬਰ 5 ’ਚ ਪੈਂਦੀ ਕਾਲੋਨੀ ਜੰਨਤ ਐਵੀਨਿਊ ਦੇ ਕਾਲੀ ਮੰਦਰ ਵਿਖੇ ਦੁਰਗਾ ਅਸ਼ਟਮੀ ਮਨਾਈ ਗਈ ਜਿਸ ਵਿੱਚ ਕੌਂਸਲਰ ਨਵਦੀਪ ਕੌਰ ਅਤੇ ਲਗਨਦੀਪ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਲਗਨਦੀਪ ਸਿੰਘ ਨੇ ਸਾਰੀ ਸੰਗਤ ਨੂੰ ਦੁਰਗਾ ਅਸ਼ਟਮੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ ਵਾਰਡ ਦੇ ਇਸੇ ਤਰ੍ਹਾਂ ਸਾਰੇ ਕੰਮ ਕਰਦੇ ਰਹਾਂਗੇ ਅਤੇ ਵਾਰਡ ਨੂੰ ਨੰਬਰ ਇੱਕ ਵਾਰਡ ਬਣਾਵਾਂਗੇ।

Ad Position 21
No active advertisement
ਅਜੀਤ ਡੈਸਕ 21-10-2026
ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰਬਰ 5 ’ਚ ਪੈਂਦੀ ਕਾਲੋਨੀ ਜੰਨਤ ਐਵੀਨਿਊ ਦੇ ਕਾਲੀ ਮੰਦਰ ਵਿਖੇ ਦੁਰਗਾ ਅਸ਼ਟਮੀ ਮਨਾਈ ਗਈ ਜਿਸ ਵਿੱਚ ਕੌਂਸਲਰ ਨਵਦੀਪ ਕੌਰ ਅਤੇ ਲਗਨਦੀਪ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਲਗਨਦੀਪ ਸਿੰਘ ਨੇ ਸਾਰੀ ਸੰਗਤ ਨੂੰ ਦੁਰਗਾ ਅਸ਼ਟਮੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ ਵਾਰਡ ਦੇ ਇਸੇ ਤਰ੍ਹਾਂ ਸਾਰੇ ਕੰਮ ਕਰਦੇ ਰਹਾਂਗੇ ਅਤੇ ਵਾਰਡ ਨੂੰ ਨੰਬਰ ਇੱਕ ਵਾਰਡ ਬਣਾਵਾਂਗੇ। ਸਪਨ ਪਕੀਰਾ, ਅਸਿਤ ਦਾਸ, ਬੁੱਧੂਰਾਮ ਬਿਸਵਾਸ, ਅਸ਼ੋਕ ਕੁਮਾਰ, ਗੁਰਦੇਵ ਸਿੰਘ, ਗੁਰਨਾਮ ਸਿੰਘ, ਕੌਂਸਲਰ ਨਵਦੀਪ ਕੌਰ ਨੇ ਸਾਰੀ ਸੰਗਤ ਨੂੰ ਦੁਰਗਾ ਅਸ਼ਟਮੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਸਾਲ ਪੱਛਮ ਬੰਗਾਲ ਤੋਂ ਆ ਕੇ ਪੰਜਾਬ ਵਿੱਚ ਵੱਸੇ ਲੋਕਾਂ ਵਲੋਂ ਦੁਸਹਿਰਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਇਹ ਦ੍ਰਿਸ਼ ਬਹੁਤ ਵਧੀਆ ਲੱਗਦਾ ਹੈ ਜਦੋਂ ਸਾਰੇ ਬੰਗਾਲੀ ਪਹਿਰਾਵੇ ਵਿੱਚ ਆਉਂਦੇ ਹਨ ਅਤੇ ਬੰਗਾਲੀ ਸੰਗੀਤ ਅਤੇ ਕਲਾ ਕ੍ਰਿਤੀ ਨੂੰ ਦਰਸਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮੇਅਰ ਵਨੀਤ ਧੀਰ ਵਲੋਂ ਮੇਹਰਚੰਦ ਪੋਲੀਟੈਕਨਿਕ ਵਿਖੇ ਨਵੀਂ ਲੈਬ ਦਾ ਉਦਘਾਟਨ ਅਗਲੀ ਖ਼ਬਰ ਬਾਲ ਵਿਆਹ ਮੁਕਤ ਬਣਾਉਣ ਲਈ ਜ਼ਿਲ੍ਹਾ ਯੁਵਾ ਵਿਕਾਸ ਸੰਗਠਨ ਵਲੋਂ ਕਾਰਜਯੋਜਨਾ ਤਿਆਰ
Ad Position 24