02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਆਰੀਆ ਨਗਰ ਵਿਖੇ 21ਵੇਂ ਸਾਲਾਨਾ ਜਾਗਰਣ ਸੰਬੰਧੀ ਝੰਡੇ ਦੀ ਰਸਮ ਨਿਭਾਈ

ਜਲੰਧਰ, 1 ਨਵੰਬਰ (ਸ਼ਿਵ)-ਆਰੀਆ ਨਗਰ ਵਿਖੇ 21ਵਾਂ ਸਾਲਾਨਾ ਜਾਗਰਣ 14 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਝੰਡੇ ਦੀ ਰਸਮ ਸ਼ਰਧਾ ਤੇ ਉਤਸ਼ਾਹ ਨਾਲ ਅਦਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 02-11-2026
ਜਲੰਧਰ, 1 ਨਵੰਬਰ (ਸ਼ਿਵ)-ਆਰੀਆ ਨਗਰ ਵਿਖੇ 21ਵਾਂ ਸਾਲਾਨਾ ਜਾਗਰਣ 14 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਝੰਡੇ ਦੀ ਰਸਮ ਸ਼ਰਧਾ ਤੇ ਉਤਸ਼ਾਹ ਨਾਲ ਅਦਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਆਰੀਆ ਨਗਰ ਦੇ ਹਨੀ ਚੱਢਾ ਵਲੋਂ ਦਿੱਤੀ ਗਈ। ਝੰਡੇ ਦੀ ਰਸਮ ਮੌਕੇ ਆਮ ਆਦਮੀ ਪਾਰਟੀ ਵਲੋਂ ਹਰਵਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਆਰੀਆ ਨਗਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਸੁਸਾਇਟੀ ਪ੍ਰਧਾਨ ਸਨੀ ਭਗਤ, ਕ੍ਰਿਸ਼ ਮੈਦਾਨ, ਰਮਨ ਭਗਤ, ਹਨੀ ਚੱਢਾ, ਰਿੰਕੂ, ਰਵੀ, ਡਾ. ਸ਼ਸ਼ੀ, ਰਬੀ ਚੱਢਾ, ਹੈਪੀ ਅਤੇ ਸਾਗਰ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਈਂ ਦਾਸ ਸਕੂਲ ਗਰਾਊਂਡ ’ਚ ਵਿਸ਼ਾਲ ਟੈਂਟ ਲਗਾਉਣ ਦਾ ਕੰਮ ਆਰੰਭ ਅਗਲੀ ਖ਼ਬਰ ਸੇਂਟ ਮੈਰੀਜ਼ ਕੈਥੀਡਰਲ ਚਰਚ ਜਲੰਧਰ ਛਾਉਣੀ ਵਿਖੇ ਸ਼ਰਧਾ ਨਾਲ ਮਨਾਇਆ ਮਾਂ ਮਰੀਅਮ ਦਾ ਸਾਲਾਨਾ ਤਿਉਹਾਰ
Ad Position 24