03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸ੍ਰੀ ਹਨੂੰਮਾਨ ਜੀ ਦੇ ਮਹਾਂ ਜਨਮ ਉਤਸਵ ਸੰਬੰਧੀ ਪੂਜਾ ਤੇ ਝੰਡੇ ਦੀ ਰਸਮ 7 ਨੂੰ

ਸ਼ਾਹਕੋਟ, 2 ਨਵੰਬਰ (ਸੁਖਦੀਪ ਸਿੰਘ)- ਸ੍ਰੀ ਮਹਾਂਵੀਰਦਲ ਹਨੂੰਮਾਨ ਮੰਦਿਰ ਕਮੇਟੀ, ਸ਼ਾਹਕੋਟ ਵਲੋਂ ਸ੍ਰੀ ਹਨੂੰਮਾਨ ਜੀ ਦਾ ਮਹਾਂ ਜਨਮਉਤਸਵ ਸ੍ਰੀ ਹਨੂੰਮਾਨ ਮੰਦਿਰ, ਸ਼ਾਹਕੋਟ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਡੱਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਂ ਜਨਮਉਤਸਵ ਦੇ ਸੰਬੰਧ ’ਚ 7 ਨਵੰਬਰ ਨੂੰ ਸਵੇਰ 6:30 ਵਜੇ ਪੂਜਾ ਹੋਵੇਗੀ, ਉਪਰੰਤ 7:40 ਵਜੇ ਸੰਗਤਾਂ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ।

Ad Position 21
No active advertisement
ਪ੍ਰਧਾਨ ਪ੍ਰਦੀਪ ਡੱਬ 03-11-2026
ਸ਼ਾਹਕੋਟ, 2 ਨਵੰਬਰ (ਸੁਖਦੀਪ ਸਿੰਘ)- ਸ੍ਰੀ ਮਹਾਂਵੀਰਦਲ ਹਨੂੰਮਾਨ ਮੰਦਿਰ ਕਮੇਟੀ, ਸ਼ਾਹਕੋਟ ਵਲੋਂ ਸ੍ਰੀ ਹਨੂੰਮਾਨ ਜੀ ਦਾ ਮਹਾਂ ਜਨਮਉਤਸਵ ਸ੍ਰੀ ਹਨੂੰਮਾਨ ਮੰਦਿਰ, ਸ਼ਾਹਕੋਟ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਡੱਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਂ ਜਨਮਉਤਸਵ ਦੇ ਸੰਬੰਧ ’ਚ 7 ਨਵੰਬਰ ਨੂੰ ਸਵੇਰ 6:30 ਵਜੇ ਪੂਜਾ ਹੋਵੇਗੀ, ਉਪਰੰਤ 7:40 ਵਜੇ ਸੰਗਤਾਂ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਸਮਾਪਤੀ ਮੌਕੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਐੱਸ. ਜੀ. ਐੱਨ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਚੌਥੇ ਪਾਤਿਸ਼ਾਹ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਸਵਿੰਦਰ ਸਿੰਘ ਸੋਨੂੰ ਨੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
Ad Position 24