05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਲੋਹੀਆਂ ’ਚ ‘ਮਹਿਲਾ ਪਤੰਜਲੀ ਯੋਗ ਸੰਮਤੀ’ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ

ਲੋਹੀਆਂ ਖਾਸ, 4 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮਹਿਲਾ ਪਤੰਜਲੀ ਯੋਗ ਸੰਮਤੀ ਵੱਲੋਂ ਸੰਸਥਾ ਦੇ ਪ੍ਰਧਾਨ ਬੀਬੀ ਭਾਰਤੀ ਖੇੜਾ ਦੀ ਅਗਵਾਈ ਹੇਠ ‘ਯੋਗ ਐਂਡ ਜਿੰਮ ਭਵਨ ਲੋਹੀਆਂ’ ਵਿਖੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਸੰਸਥਾ ਦੇ ਪ੍ਰਧਾਨ ਭਾਰਤੀ ਖੇੜਾ ਨੇ ਸਮਾਗਮ ਦੌਰਾਨ ਪੁੱਜੀਆਂ ਸਮੂਹ ਮਹਿਲਾਵਾਂ ਨੂੰ ਦੀਵਾਲੀ ਦੀ ਵਧਾਈ ਪੇਸ਼ ਕੀਤੀ ਅਤੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਮੌਕੇ ਸਾਰਿਆਂ ਦੀ ਚੰਗੀ ਸਿਹਤ ਅਤੇ ਨਿਰੋਗ ਜੀਵਨ ਲਈ ਪ੍ਰਾਰਥਨਾ ਅਤੇ ਯੋਗ ਸਾਧਨਾ ਕੀਤੀ ਗਈ, ਉਪਰੰਤ ਬੀਬੀਆਂ ਵਲੋਂ ਕਈ ਤਰ੍ਹਾਂ ਦੇ ਰੋਚਕ ਮੁਕਾਬਲਿਆਂ ਦੌਰਾਨ ਖੇਡਾਂ ਖੇਡ ਕੇ ਦੀਵਾਲੀ ਤੇ ਤਿਉਹਾਰ ਨੂੰ ਚਾਰ ਚੰਨ ਲਾ ਦਿੱਤੇ| ਸਮਾਗਮ ਦੇ ਅੰਤ ’ਚ ਮਠਿਆਈਆਂ ਵੰਡ ਕੇ ਦੀਵਾਲੀ ਦੀ ਖੁਸ਼ੀ ਵੀ ਸਾਂਝੀ ਕੀਤੀ ਗਈ| ਇਸ ਮੌਕੇ ਪ੍ਰਧਾਨ ਬੀਬੀ ਭਾਰਤੀ ਖੇੜਾ, ਕੌਂਸਲਰ ਹਰਜਿੰਦਰ ਕੌਰ, ਕੌਂਸਲਰ ਸਨੇਹ ਲਤਾ, ਅਮਰਜੀਤ ਕੌਰ, ਦਲਜੀਤ ਕੌਰ, ਮੋਨਿਕਾ ਗੁਪਤਾ, ਮਨੀ, ਵੰਦਨਾ ਸ਼ਰਮਾ, ਕਵਿਤਾ, ਰਿੰਕੀ, ਸਾਲੂ, ਸੀਤਾ ਸ਼ਰਮਾ, ਮਹਿਕ ਸ਼ਰਮਾ ਯੂ. ਕੇ; ਕੁਲਦੀਪ ਕੌਰ, ਨਿਸ਼ਾ, ਭਾਰਤੀ ਬਾਂਸਲ, ਬਲਵਿੰਦਰ ਕੌਰ, ਕੁਲਵਿੰਦਰ ਕੌਰ ਕਵਿਤਾ, ਹਰਜਿੰਦਰ ਕੌਰ ਭੰਗੂ, ਰੀਟਾ, ਗੀਤਾ, ਆਸ਼ਾ ਰਾਣੀ, ਅਨੂੰ, ਰਾਜਵੀਰ, ਪ੍ਰਮਜੀਤ ਕੌਰ, ਚਰਨਜੀਤ ਕੌਰ, ਸੁਖਵਿੰਦਰ ਕੌਰ ਆਦਿ ਹਾਜਰ ਸਨ|

Ad Position 21
No active advertisement
ਲੋਹੀਆਂ ਵਿਖੇ ਮਹਿਲਾ ਪਤੰਜਲੀ ਯੋਗ ਸੰਮਤੀ ਵਲੋਂ ਮਨਾਏ ਦੀਵਾਲੀ ਦੇ ਤਿਉਹਾਰ ਮੌਕੇ ਸੰਸਥਾ ਦੇ ਪ੍ਰਧਾਨ ਭਾਰਤੀ ਖੇੜਾ ਦੀ ਅਗਵਾਈ ਹੇਠ ਸਮੂਹਿਕ ਤਸਵੀਰ ’ਚ ਦੀਵਾਲੀ ਦੀ ਖੁਸ਼ੀ ਸਾਂਝੀ ਕਰਦੀਆਂ ਬੀਬੀਆਂ| ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ 05-11-2026
ਲੋਹੀਆਂ ਖਾਸ, 4 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮਹਿਲਾ ਪਤੰਜਲੀ ਯੋਗ ਸੰਮਤੀ ਵੱਲੋਂ ਸੰਸਥਾ ਦੇ ਪ੍ਰਧਾਨ ਬੀਬੀ ਭਾਰਤੀ ਖੇੜਾ ਦੀ ਅਗਵਾਈ ਹੇਠ ‘ਯੋਗ ਐਂਡ ਜਿੰਮ ਭਵਨ ਲੋਹੀਆਂ’ ਵਿਖੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਸੰਸਥਾ ਦੇ ਪ੍ਰਧਾਨ ਭਾਰਤੀ ਖੇੜਾ ਨੇ ਸਮਾਗਮ ਦੌਰਾਨ ਪੁੱਜੀਆਂ ਸਮੂਹ ਮਹਿਲਾਵਾਂ ਨੂੰ ਦੀਵਾਲੀ ਦੀ ਵਧਾਈ ਪੇਸ਼ ਕੀਤੀ ਅਤੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਮੌਕੇ ਸਾਰਿਆਂ ਦੀ ਚੰਗੀ ਸਿਹਤ ਅਤੇ ਨਿਰੋਗ ਜੀਵਨ ਲਈ ਪ੍ਰਾਰਥਨਾ ਅਤੇ ਯੋਗ ਸਾਧਨਾ ਕੀਤੀ ਗਈ, ਉਪਰੰਤ ਬੀਬੀਆਂ ਵਲੋਂ ਕਈ ਤਰ੍ਹਾਂ ਦੇ ਰੋਚਕ ਮੁਕਾਬਲਿਆਂ ਦੌਰਾਨ ਖੇਡਾਂ ਖੇਡ ਕੇ ਦੀਵਾਲੀ ਤੇ ਤਿਉਹਾਰ ਨੂੰ ਚਾਰ ਚੰਨ ਲਾ ਦਿੱਤੇ| ਸਮਾਗਮ ਦੇ ਅੰਤ ’ਚ ਮਠਿਆਈਆਂ ਵੰਡ ਕੇ ਦੀਵਾਲੀ ਦੀ ਖੁਸ਼ੀ ਵੀ ਸਾਂਝੀ ਕੀਤੀ ਗਈ| ਇਸ ਮੌਕੇ ਪ੍ਰਧਾਨ ਬੀਬੀ ਭਾਰਤੀ ਖੇੜਾ, ਕੌਂਸਲਰ ਹਰਜਿੰਦਰ ਕੌਰ, ਕੌਂਸਲਰ ਸਨੇਹ ਲਤਾ, ਅਮਰਜੀਤ ਕੌਰ, ਦਲਜੀਤ ਕੌਰ, ਮੋਨਿਕਾ ਗੁਪਤਾ, ਮਨੀ, ਵੰਦਨਾ ਸ਼ਰਮਾ, ਕਵਿਤਾ, ਰਿੰਕੀ, ਸਾਲੂ, ਸੀਤਾ ਸ਼ਰਮਾ, ਮਹਿਕ ਸ਼ਰਮਾ ਯੂ.ਕੇ; ਕੁਲਦੀਪ ਕੌਰ, ਨਿਸ਼ਾ, ਭਾਰਤੀ ਬਾਂਸਲ, ਬਲਵਿੰਦਰ ਕੌਰ, ਕੁਲਵਿੰਦਰ ਕੌਰ ਕਵਿਤਾ, ਹਰਜਿੰਦਰ ਕੌਰ ਭੰਗੂ, ਰੀਟਾ, ਗੀਤਾ, ਆਸ਼ਾ ਰਾਣੀ, ਅਨੂੰ, ਰਾਜਵੀਰ, ਪ੍ਰਮਜੀਤ ਕੌਰ, ਚਰਨਜੀਤ ਕੌਰ, ਸੁਖਵਿੰਦਰ ਕੌਰ ਆਦਿ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਲਕਾਰ ਸਿੰਘ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ’ਚ ਹੋਏ ਨਤਮਸਤਕ ਅਗਲੀ ਖ਼ਬਰ ਲੋਹੀਆਂ ’ਚ ਚੋਰਾਂ ਨੇ ਛੱਤ ਪਾੜ ਕੇ ਕਬਾੜ ਦੀ ਦੁਕਾਨ ਸਮੇਤ 3 ਦੁਕਾਨਾਂ ਤੋਂ ਕੀਤੀ ਚੋਰੀ
Ad Position 24