07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਅੱਗ ਲੱਗਣ ਕਾਰਨ ਗੰਨੇ ਦੀ ਫ਼ਸਲ ਤੇ ਪਰਾਲੀ ਸੜੀ * ਫਾਇਰ ਬ੍ਰਿਗੇਡ ਨੇ ਅੱਗ ’ਤੇ ਪਾਇਆ ਕਾਬੂ

ਫਿਲੌਰ, 6 ਨਵੰਬਰ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਝੁੱਗੀਆਂ ਮਹਾਂ ਸਿੰਘ ’ਚ ਅੱਗ ਲੱਗਣ ਕਾਰਨ ਪਰਮਿੰਦਰ ਸਿੰਘ ਗਰੇਵਾਲ ਦੇ 3 ਏਕੜ ਗੰਨੇ ਦੇ ਖੇਤ ਤੇ ਪਰਮਿੰਦਰ ਸਿੰਘ ਮਾਹਲ ਦੀ 6 ਏਕੜ ਪਰਾਲੀ ਅੱਗ ਦੀ ਲਪੇਟ ਵਿਚ ਆ ਸੜ ਕੇ ਸੁਆਹ ਹੋ ਗਏ। ਜਾਣਕਾਰੀ ਦਿੰਦੇ ਹੋਏ ਕਿਸਾਨ ਪਰਮਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਪਿੰਡ ਝੁੱਗੀਆਂ ਮਹਾਂ ਸਿੰਘ ’ਚ ਕੂੜੇ ਨੂੰ ਕਿਸੇ ਨੇ ਅੱਗ ਲਾਈ ਸੀ, ਇਹ ਅੱਗ ਫੈਲ ਕੇ ਨੇੜਲੇ ਖੇਤਾਂ ਨੂੰ ਜਾ ਲੱਗੀ ਜਿਸ ਕਾਰਨ 3 ਏਕੜ ਗੰਨੇ ਦੇ ਤੇ 6 ਏਕੜ ਪਰਾਲੀ ਦੀਆਂ ਬੰਨੀਆਂ ਗੱਠਾਂ ਸੜ ਕੇ ਸੁਆਹ ਹੋ ਗਏ।

Ad Position 21
No active advertisement
ਅਜੀਤ ਡੈਸਕ 07-11-2026
ਫਿਲੌਰ, 6 ਨਵੰਬਰ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਝੁੱਗੀਆਂ ਮਹਾਂ ਸਿੰਘ ’ਚ ਅੱਗ ਲੱਗਣ ਕਾਰਨ ਪਰਮਿੰਦਰ ਸਿੰਘ ਗਰੇਵਾਲ ਦੇ 3 ਏਕੜ ਗੰਨੇ ਦੇ ਖੇਤ ਤੇ ਪਰਮਿੰਦਰ ਸਿੰਘ ਮਾਹਲ ਦੀ 6 ਏਕੜ ਪਰਾਲੀ ਅੱਗ ਦੀ ਲਪੇਟ ਵਿਚ ਆ ਸੜ ਕੇ ਸੁਆਹ ਹੋ ਗਏ। ਜਾਣਕਾਰੀ ਦਿੰਦੇ ਹੋਏ ਕਿਸਾਨ ਪਰਮਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਪਿੰਡ ਝੁੱਗੀਆਂ ਮਹਾਂ ਸਿੰਘ ’ਚ ਕੂੜੇ ਨੂੰ ਕਿਸੇ ਨੇ ਅੱਗ ਲਾਈ ਸੀ, ਇਹ ਅੱਗ ਫੈਲ ਕੇ ਨੇੜਲੇ ਖੇਤਾਂ ਨੂੰ ਜਾ ਲੱਗੀ ਜਿਸ ਕਾਰਨ 3 ਏਕੜ ਗੰਨੇ ਦੇ ਤੇ 6 ਏਕੜ ਪਰਾਲੀ ਦੀਆਂ ਬੰਨੀਆਂ ਗੱਠਾਂ ਸੜ ਕੇ ਸੁਆਹ ਹੋ ਗਏ। ਮੌਕੇ ’ਤੇ ਫਾਇਰ ਬਿ੍ਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਉਕਤ ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਸੰਬੰਧੀ ਪੰਜਾਬ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਅਪੀਲ ਅਗਲੀ ਖ਼ਬਰ ਮੁੱਖ ਚੌਕ ਵਿਖੇ ਲੁਟੇਰੇ ਲਾਕਟ ਝਪਟ ਕੇ ਫਰਾਰ
Ad Position 24