11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਲੋਹੀਆਂ ’ ਚ ਵਿਸ਼ਵਕਰਮਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ

ਲੋਹੀਆਂ ਖਾਸ, 11 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਰਾਮਗੜ੍ਹੀਆ ਸਭਾ ਲੋਹੀਆਂ ਖਾਸ ਵਲੋਂ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ| ਇਸ ਸਮਾਗਮ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਕਰਵਾਏ ਗਏ, ਉਪਰੰਤ ਭਾਈ ਕੁਲਬੀਰ ਸਿੰਘ ਜੀ (ਹੈੱਡ ਗ੍ਰੰਥੀ ਗੁ: ਗਿਆਨ ਸਾਗਰ ਲੋਹੀਆਂ ਖਾਸ) ਦੇ ਰਾਗੀ ਜਥੇ ਨੇ ਅਤੇ ਬੀਬੀ ਨਵਰਤਨ ਕੌਰ, ਗਜ਼ਲਪ੍ਰੀਤ ਕੌਰ, ਹਰਲੀਨ ਕੌਰ ਤੇ ਗੁਰਨੂਰਪ੍ਰੀਤ ਸਿੰਘ ਦੇ ਕੀਰਤਨੀ ਜਥਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ| ਸਮਾਗਮ ’ਚ ਕਮੇਟੀ ਤਰਫ਼ੋਂ ‘ਆਪ’ ਦੇ ਅਮਨ ਪਨੇਸਰ ਤੇ ਗੁਰਮੁੱਖ ਸਿੰਘ ਧੰਜਲ ਦੀ ਪ੍ਰੇਰਣਾ ਨਾਲ ਸਮਾਗਮ ’ਚ ਪੁੱਜੇ ਆਪ ਦੇ ਹਲਕਾ ਇੰਚਾਰਜ ਬਲਵੀਰ ਸਿੰਘ ‘ਪਾਲਾ ਜਲਾਲਪੁਰ’ ਨਵੇਂ ਉਸਾਰੇ ਜਾਣ ਵਾਲੇ ‘ਵਿਸ਼ਵਕਰਮਾ ਭਵਨ’ ਲਈ 2 ਲੱਖ ਰੁਪਏ ਦਾ ਐਲਾਨ ਕਰਕੇ ਸੇਵਾ ਕੀਤੀ ਹੈ| ਸਮਾਗਮ ਦੌਰਾਨ ਹਾਜਰੀਆਂ ਲਗਾਉਣ ਵਾਲੀਆਂ ਸ਼ਖਸ਼ੀਅਤਾਂ ’ਚ ਹਲਕਾ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ, ਵਾਈਸ ਚੇਅਰਮੈਨ ਬੈਕਫਿੰਕੋ ਹਰਜਿੰਦਰ ਸਿੰਘ ਸੀਚੇਵਾਲ, ਨਗਰ ਪੰਚਾਇਤ ਦੇ ਪ੍ਰਧਾਨ ਸੋਮਨਾਥ ਭੱਟੀ, ਵਾ ਪ੍ਰਧਾਨ ਬਲਵਿੰਦਰ ਸਿੰਘ ਕੁਮਰਾ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਕੌਂਸਲਰ ਸਾਹਿਬ ਸਿੰਘ, ਕੌਂਸਲਰ ਲਖਵੀਰ ਕੌਰ ਨੰਡਾ, ਕੌਂਸਲਰ ਆਗੂ ਲੈਂਹਬਰ ਭੱਟੀ, ਕੌਂਸਲਰ ਕੁਲਵਿੰਦਰ ਸਿੰਘ ਖਾਲਸਾ, ਕੌਂਸਲਰ ਆਗੂ ਸੰਤੋਖ ਸਿੰਘ, ਕੌਂਸਲਰ ਹਰਜਿੰਦਰ ਕੌਰ ਸੈਂਹਬੀ, ਗੁਰਬੀਰ ਸਿੰਘ ਕੰਗ ਸਾ. ਮੀਤ ਪ੍ਰਧਾਨ, ਗੁਰਜੀਤ ਸਿੰਘ ਕੰਗ ਸਾ.

Ad Position 21
No active advertisement
ਅਜੀਤ ਡੈਸਕ 12-11-2026
ਲੋਹੀਆਂ ਖਾਸ, 11 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਰਾਮਗੜ੍ਹੀਆ ਸਭਾ ਲੋਹੀਆਂ ਖਾਸ ਵਲੋਂ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ| ਇਸ ਸਮਾਗਮ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਕਰਵਾਏ ਗਏ, ਉਪਰੰਤ ਭਾਈ ਕੁਲਬੀਰ ਸਿੰਘ ਜੀ (ਹੈੱਡ ਗ੍ਰੰਥੀ ਗੁ: ਗਿਆਨ ਸਾਗਰ ਲੋਹੀਆਂ ਖਾਸ) ਦੇ ਰਾਗੀ ਜਥੇ ਨੇ ਅਤੇ ਬੀਬੀ ਨਵਰਤਨ ਕੌਰ, ਗਜ਼ਲਪ੍ਰੀਤ ਕੌਰ, ਹਰਲੀਨ ਕੌਰ ਤੇ ਗੁਰਨੂਰਪ੍ਰੀਤ ਸਿੰਘ ਦੇ ਕੀਰਤਨੀ ਜਥਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ| ਸਮਾਗਮ ’ਚ ਕਮੇਟੀ ਤਰਫ਼ੋਂ ‘ਆਪ’ ਦੇ ਅਮਨ ਪਨੇਸਰ ਤੇ ਗੁਰਮੁੱਖ ਸਿੰਘ ਧੰਜਲ ਦੀ ਪ੍ਰੇਰਣਾ ਨਾਲ ਸਮਾਗਮ ’ਚ ਪੁੱਜੇ ਆਪ ਦੇ ਹਲਕਾ ਇੰਚਾਰਜ ਬਲਵੀਰ ਸਿੰਘ ‘ਪਾਲਾ ਜਲਾਲਪੁਰ’ ਨਵੇਂ ਉਸਾਰੇ ਜਾਣ ਵਾਲੇ ‘ਵਿਸ਼ਵਕਰਮਾ ਭਵਨ’ ਲਈ 2 ਲੱਖ ਰੁਪਏ ਦਾ ਐਲਾਨ ਕਰਕੇ ਸੇਵਾ ਕੀਤੀ ਹੈ| ਸਮਾਗਮ ਦੌਰਾਨ ਹਾਜਰੀਆਂ ਲਗਾਉਣ ਵਾਲੀਆਂ ਸ਼ਖਸ਼ੀਅਤਾਂ ’ਚ ਹਲਕਾ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ, ਵਾਈਸ ਚੇਅਰਮੈਨ ਬੈਕਫਿੰਕੋ ਹਰਜਿੰਦਰ ਸਿੰਘ ਸੀਚੇਵਾਲ, ਨਗਰ ਪੰਚਾਇਤ ਦੇ ਪ੍ਰਧਾਨ ਸੋਮਨਾਥ ਭੱਟੀ, ਵਾ ਪ੍ਰਧਾਨ ਬਲਵਿੰਦਰ ਸਿੰਘ ਕੁਮਰਾ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਕੌਂਸਲਰ ਸਾਹਿਬ ਸਿੰਘ, ਕੌਂਸਲਰ ਲਖਵੀਰ ਕੌਰ ਨੰਡਾ, ਕੌਂਸਲਰ ਆਗੂ ਲੈਂਹਬਰ ਭੱਟੀ, ਕੌਂਸਲਰ ਕੁਲਵਿੰਦਰ ਸਿੰਘ ਖਾਲਸਾ, ਕੌਂਸਲਰ ਆਗੂ ਸੰਤੋਖ ਸਿੰਘ, ਕੌਂਸਲਰ ਹਰਜਿੰਦਰ ਕੌਰ ਸੈਂਹਬੀ, ਗੁਰਬੀਰ ਸਿੰਘ ਕੰਗ ਸਾ. ਮੀਤ ਪ੍ਰਧਾਨ, ਗੁਰਜੀਤ ਸਿੰਘ ਕੰਗ ਸਾ. ਕੌਂਸਲਰ, ਬੀ.ਪੀ.ਈ.ਓ. ਨਿਰਮਲ ਸਿੰਘ ਗਿੱਦੜ ਪਿੰਡੀ, ਆਪ ਆਗੂ ਸੁਖਬੀਰ ਸਿੰਘ ਤਲਵਾੜ, ਸਰਪੰਚ ਜਸਵੀਰ ਸਿੰਘ ਛਾਬੜਾ, ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਵਿਸ਼ਾਲ ਸ਼ਰਮਾ, ਰਿਟਾ ਕਾਨੂੰਗੋ ਬਲਕਾਰ ਸਿੰਘ ਪੂਨੀ, ਮੈਨੇਜਰ ਦਰਬਾਰਾ ਸਿੰਘ ਬਰਾੜ, ਇੰਦਰਜੀਤ ਗੁਪਤਾ, ਅਜੈ ਕੁਮਾਰ ਗੁਪਤਾ, ਸਰਪੰਚ ਯਾਦਵਿੰਦਰ ਸਿੰਘ ਜੋਸਨ, ਜਿਲ੍ਹਾ ਮੀਤ ਪ੍ਰਧਾਨ ਨੰਬਰਦਾਰ ਯੂਨੀਅਨ ਹਰਨੇਕ ਸਿੰਘ ਸਿੱਧੂਪੁਰ, ਇੰਜ: ਪਰਮਪਾਲ ਸਿੰਘ ਨਵਾਂ ਪਿੰਡ ਖਾਲੇਵਾਲ, ਸਾ. ਚੇਅਰਮੈਨ ਕਰਨੈਲ ਸਿੰਘ ਥਿੰਦ, ਲਖਵੀਰ ਸਿੰਘ ਕੰਗ, ਹਰਬੰਸ ਸਿੰਘ ਕੰਗ, ਨਛੱਤਰ ਸਿੰਘ ਮਠਾੜੂ, ਅਵਤਾਰ ਸਿੰਘ ਚੰਦੀ ਪ੍ਰਧਾਨ ਵਪਾਰ ਮੰਡਲ, ਦਵਿੰਦਰ ਸਿੰਘ ਬਿੱਲਾ, ਅਜਾਦਵੀਰ ਸਿੰਘ ਜੰਮੂ, ਬਲਕਾਰ ਸਿੰਘ ਗਾਜੀਪੁਰ, ਸ਼ਿੰਗਾਰਾ ਸਿੰਘ ਕੰਗ, ਡਾ ਸਤਨਾਮ ਸਿੰਘ, ਚਰਨ ਸਿੰਘ ਚੰਦੀ, ਲਖਵੀਰ ਸਿੰਘ ਜਲਾਲਪੁਰੀਆ, ਚਰਨਜੀਤ ਸਿੰਘ, ਬੂਟਾ ਸਿੰਘ ਬਬਰਾਹ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਦਰਗਾਹ ਸ਼ਰੀਫ ਪੀਰ ਲੱਖ ਦਾਤਾ ਭਰੋਮਜਾਰਾ ’ਚ ਮੇਲਾ 20 ਨੂੰ ਅਗਲੀ ਖ਼ਬਰ ‘ਆਪ’ ਸਰਕਾਰ ਦਾਣਾ-ਦਾਣਾ ਖਰੀਦ ਕਰਨ ਦਾ ਕਹਿ ਕੇ ਮੰਡੀਆਂ ’ਚੋਂ ਝੋਨਾ ਖਰੀਦਣ ਤੋਂ ਭੱਜੀ-ਅਕਾਲੀ ਆਗੂ
Ad Position 24