26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਲੋਹੀਆਂ ਦੇ ਅਕਾਲੀ-ਭਾਜਪਾ ਵਰਕਰਾਂ ਨੇ ‘ਗੱਠਜੋੜ’ ਦੀ ਖੁਸ਼ੀ ਲੱਡੂ ਵੰਡ ਕੇ ਮਨਾਈ

ਲੋਹੀਆਂ ਖਾਸ, 26 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ‘ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੇ ਗਏ ਗਠਜੋੜ ਦੀ ਖੁਸ਼ੀ ਵਿੱਚ ਲੋਹੀਆਂ ਦੇ ਅਕਾਲੀ ਅਤੇ ਭਾਜਪਾ ਵਰਕਰਾਂ ਨੇ ਲੱਡੂ ਵੰਡੇ ਅਤੇ ਗੱਠਜੋੜ ਦੇ ਹੱਕ ਵਿੱਚ ਜ਼ੋਸ਼ੀਲੇ ਨਾਹਰੇ ਲਗਾਏ | ਲੱਡੂ ਵੰਡਣ ਤੋਂ ਪਹਿਲਾਂ ਹਾਜਰੀਨ ਵਰਕਰਾਂ ਵੱਲੋਂ ਚੜਦੀਕਲਾ ਦੀ ਅਰਦਾਸ ਵੀ ਕੀਤੀ ਗਈ| ਇਸ ਮੌਕੇ ਬੋਲਦਿਆਂ ‘ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਸ਼ਾਹਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ‘ਗੱਠਜੋੜ ਹੁੰਦਿਆਂ ਹੀ’ ਵਿਰੋਧੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ| ਇਸ ਮੌਕੇ ਜਨਰਲ ਕੌਂਸਲ ਦੇ ਸਾ. ਮੈਂਬਰ ਸਰਪੰਚ ਜਸਬੀਰ ਸਿੰਘ ਛਾਬੜਾ, ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਜਥੇਦਾਰ ਗਿਆਨ ਸਿੰਘ ਜੱਕੋਪੁਰ, ਭਾਜਪਾ ਆਗੂ ਸ਼ੰਮੀ ਖੈੜਾ, ਸੁੱਚਾ ਸਿੰਘ ਜੌਹਨ ਅਤੇ ਹੋਰਾਂ ਨੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਵਾਇਆ| ਇਸ ਮੌਕੇ ਸਾ.

Ad Position 21
No active advertisement
ਅਜੀਤ ਡੈਸਕ 27-11-2026
ਲੋਹੀਆਂ ਖਾਸ, 26 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ‘ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੇ ਗਏ ਗਠਜੋੜ ਦੀ ਖੁਸ਼ੀ ਵਿੱਚ ਲੋਹੀਆਂ ਦੇ ਅਕਾਲੀ ਅਤੇ ਭਾਜਪਾ ਵਰਕਰਾਂ ਨੇ ਲੱਡੂ ਵੰਡੇ ਅਤੇ ਗੱਠਜੋੜ ਦੇ ਹੱਕ ਵਿੱਚ ਜ਼ੋਸ਼ੀਲੇ ਨਾਹਰੇ ਲਗਾਏ | ਲੱਡੂ ਵੰਡਣ ਤੋਂ ਪਹਿਲਾਂ ਹਾਜਰੀਨ ਵਰਕਰਾਂ ਵੱਲੋਂ ਚੜਦੀਕਲਾ ਦੀ ਅਰਦਾਸ ਵੀ ਕੀਤੀ ਗਈ| ਇਸ ਮੌਕੇ ਬੋਲਦਿਆਂ ‘ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਸ਼ਾਹਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ‘ਗੱਠਜੋੜ ਹੁੰਦਿਆਂ ਹੀ’ ਵਿਰੋਧੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ| ਇਸ ਮੌਕੇ ਜਨਰਲ ਕੌਂਸਲ ਦੇ ਸਾ. ਮੈਂਬਰ ਸਰਪੰਚ ਜਸਬੀਰ ਸਿੰਘ ਛਾਬੜਾ, ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਜਥੇਦਾਰ ਗਿਆਨ ਸਿੰਘ ਜੱਕੋਪੁਰ, ਭਾਜਪਾ ਆਗੂ ਸ਼ੰਮੀ ਖੈੜਾ, ਸੁੱਚਾ ਸਿੰਘ ਜੌਹਨ ਅਤੇ ਹੋਰਾਂ ਨੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਵਾਇਆ| ਇਸ ਮੌਕੇ ਸਾ. ਸਰਪੰਚ ਸੁਖਚੈਨ ਸਿੰਘ ਜੱਕੋਪੁਰ, ਸੁਖਵਿੰਦਰ ਸਿੰਘ ਡੁਮਾਣਾ, ਡਾ. ਨੋਧੀ ਸ਼ਰਮਾ, ਵਿਸ਼ਾਲਦੀਪ ਸ਼ਾਲੂ, ਰਵੀ ਵਰਮਾ, ਸਤਨਾਮ ਸਿੰਘ, ਪਰਮਿੰਦਰ ਸਿੰਘ, ਨਰਿੰਦਰ ਸਿੰਘ, ਮੁਖਤਿਆਰ ਸਿੰਘ ਜੋਸਨ, ਲਵਲੀਨ ਕਾਲੀਆ, ਅਰੁਨ ਬਾਂਸਲ, ਸ਼ਤੀਸ਼ ਖੇੜਾ, ਅਕੁੰਸ਼ ਖੇੜਾ, ਵਿਸ਼ਾਲ ਸ਼ਰਮਾ, ਰੀਨਾ ਸ਼ਰਮਾ, ਯੋਗੇਸ਼ਵਰ ਸ਼ਰਮਾ, ਪਵਨ ਖੇੜਾ, ਪ੍ਰੇਮ ਖੇੜਾ, ਰਾਜੇਸ਼ ਸ਼ਰਮਾ, ਅਨਿਲ ਕੌਸ਼ਲ, ਬੰਟੀ ਛਾਬੜਾ, ਅਸ਼ਵਨੀ ਬਾਂਸਲ, ਰਿੰਟੂ ਵਿੱਜ, ਅਮਨ ਸ਼ਰਮਾ, ਰਾਜੂ ਸ਼ਰਮਾ ਸਮੇਤ ਹੋਰ ਵਰਕਰ ਵੀ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੁਹੱਲਾ ਧੂੜਕੋਟ ਵਿਖੇ ਗੁਰਪੁਰਬ ਸੰਬੰਧੀ ਸਮਾਗਮ ਅਗਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ ਦੇ ਐੱਨ.ਐੱਸ.ਐੱਸ ਵਿਦਿਆਰਥੀ ਐਡਵੈਂਚਰ ਤੇ ਹਾਈਕਿੰਗ-ਟ੍ਰੈਕਿੰਗ ਕੈਂਪ ’ਚ ਭਾਗ ਲੈਣ ਲਈ ਰਵਾਨਾ
Ad Position 24