ਔਰਤ ਦਿਵਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਲੋਂ ਮਹਿਲਾ ਬੀ. ਐੱਲ. ਓਜ਼. ਦਾ ਸਨਮਾਨ
ਅਜੀਤ ਡੈਸਕ
11-03-2026
ਇਸ ਮੌਕੇ ਸਨਮਾਨਿਤ ਹੋਈਆਂ ਮਹਿਲਾ ਬੀ.ਐੱਲ.ਓਜ਼. ਹਰਪ੍ਰੀਤ ਕੌਰ, ਰਾਜਵੀਰ, ਰਵਿੰਦਰਪਾਲ ਕੌਰ, ਬਲਜਿੰਦਰ ਕੌਰ, ਹਰਜੀਤ ਕੌਰ, ਕੁਲਦੀਪ ਕੌਰ, ਰਮਨਜੀਤ ਕੌਰ, ਰਜਿੰਦਰ ਕੌਰ, ਨਰਿੰਦਰ ਕੌਰ ਅਤੇ ਕਰਮਜੀਤ ਕੌਰ ਸ਼ਾਮਿਲ ਸਨ |