ਨੰਬਰਦਾਰ ਯੂਨੀਅਨ ਦੀ ਮੀਟਿੰਗ
ਅਜੀਤ ਡੈਸਕ
08-04-2026
ਮੀਟਿੰਗ ਵਿਚ ਨੰਬਰਦਾਰ ਨਛੱਤਰ ਸਿੰਘ ਪਿੰਡੀ ਬਲੋਚਾਂ, ਗੁਰਦੇਵ ਸਿੰਘ ਜੰਡ ਵਾਲਾ, ਤਾਰਾ ਸਿੰਘ ਸੈਦੇ ਕੇ, ਮੰਦਰ ਸਿੰਘ ਦੀਪ ਸਿੰਘ ਵਾਲਾ, ਗੁਰਜੀਤ ਸਿੰਘ ਕਾਉਣੀ, ਗਿੰਦਰਪਾਲ ਸਿੰਘ ਅਹਿਲ, ਹਰਵਿੰਦਰ ਸਿੰਘ ਗਿੱਲ ਕਾਨਿਆਂਵਾਲੀ, ਸੁਖਪਾਲ ਸਿੰਘ ਦੀਪ ਸਿੰਘ ਵਾਲਾ, ਗੁਰਭਗਤ ਸਿੰਘ ਅਹਿਲ ਆਦਿ ਹਾਜ਼ਰ ਸਨ |