ਮਿਮਿਟ ਕਾਲਜ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ
ਅਜੀਤ ਡੈਸਕ
17-04-2026
ਪੋ੍ਰਗਰਾਮ ਦੇ ਅੰਤ 'ਚ ਵਿਦਿਆਰਥੀਆਂ ਅਤੇ ਸਟਾਫ਼ ਨੇ ਨਸ਼ਾ ਨਾ ਕਰਨ ਦਾ ਪ੍ਰਣ ਲਿਆ | ਇਸ ਮੌਕੇ ਵਿਭਾਗ ਦੇ ਡਿਪਟੀ ਡੀਨ ਡਾ. ਸੁਖਵੀਰ ਕੌਰ, ਡਾ. ਨਵਦੀਪ ਲਤਾ, ਫੈਕਲਟੀ ਮੈਂਬਰ ਰਸ਼ੀਮਾ, ਨਵਦੀਪ ਕੌਰ, ਪੂਜਾ ਖੁਰਾਣਾ, ਮਨਪ੍ਰੀਤ ਕੌਰ ਅਤੇ ਯਾਦਵਿੰਦਰ ਸਿੰਘ ਹਾਜ਼ਰ ਸਨ |