18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੰਜਾਬ ਬ੍ਰਾਹਮਣ ਸਭਾ ਦੀ ਇਕ ਵਿਸ਼ੇਸ਼ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 16-05-2026
ਫ਼ਰੀਦਕੋਟ, 15 ਮਈ (ਹਰਮਿੰਦਰ ਸਿੰਘ ਮਿੰਦਾ)-ਅੱਜ ਭਗਵਾਨ ਪਰਸੂ ਰਾਮ ਮੰਦਰ ਫ਼ਰੀਦਕੋਟ ਵਿਖੇ ਪੰਜਾਬ ਬ੍ਰਾਹਮਣ ਸਭਾ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਬ੍ਰਹਾਮਣ ਸਭਾ ਦੇ ਪ੍ਰਧਾਨ ਅਜੈ ਸ਼ਰਮਾ ਬਠਿਡਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਉਨਾਂ ਨੇ ਕਿਹਾ ਕਿ ਸਾਰੇ ਜ਼ਿਲੇ ਵਾਈਜ਼ ਮੀਟਿੰਗਾਂ ਕਰਕੇ ਸਭਾ ਦੀ ਕਾਰਜਕਾਰਨੀ ਮਜ਼ਬੂਤ ਕੀਤੀ ਜਾਵੇਗੀ | ਇਸ ਲੜੀ ਤਹਿਤ ਫ਼ਰੀਦਕੋਟ ਵਿਖੇ ਨਿਯੁਕਤੀਆਂ ਕੀਤੀਆਂ ਗਈਆਂ ਹਨ | ਉਨਾਂ ਕਿਹਾ ਕਿ ਸੁਖਦੇਵ ਸਿੰਘ ਸ਼ਰਮਾ ਚੇਅਰਮੈਨ, ਪੰਡਿਤ ਸੁਖਮੰਦਰ ਪਾਲ ਸ਼ਰਮਾ ਜ਼ਿਲ•ਾ ਪ੍ਰਧਾਨ, ਪਵਨ ਸ਼ਰਮਾ ਪ੍ਰੈੱਸ ਸਕੱਤਰ, ਮਦਨ ਲਾਲ ਸ਼ਰਮਾ ਜੁਆਇੰਟ ਸਕੱਤਰ, ਨਿਰਮਲਾ ਸ਼ਰਮਾ ਪ੍ਰਧਾਨ ਮਹਿਲਾ ਵਿੰਗ ਪੰਜਾਬ ਬਣਾਇਆ ਗਿਆ ਹੈ | ਇਸ ਮੌਕੇ ਹੰਸਰਾਜ ਸ਼ਰਮਾ, ਗੋਬਿੰਦ ਰਾਮ ਸ਼ਰਮਾ, ਡਾ. ਬਲਜੀਤ ਸ਼ਰਮਾ, ਕਮਲ ਗੋਤਮ, ਪਰਸੋਤਮ ਸ਼ਰਮਾ, ਸੀਲਾ ਰਾਦੀ, ਵਿਨੋਦ ਰਾਣੀ, ਹਰਬੰਸ ਲਾਲ ਸ਼ਰਮਾ ਅਤੇ ਸ਼ਾਮ ਲਾਲ ਸ਼ਰਮਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਆਹੁਤਾ ਨੂੰ ਤੰਗ ਕਰਨ ਵਾਲੇ ਉਸ ਦੇ ਸਹੁਰਾ ਪਰਿਵਾਰ ਵਿਰੁੱਧ ਮਾਮਲਾ ਦਰਜ <br/> ਅਗਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ <br/>
Ad Position 24