ਵਿਦਿਆਰਥਣ ਸੁਹਾਨੀ ਸੁਖੀਜਾ ਨੇ ਦਸਵੀਂ ਦੀ ਮੈਰਿਟ ਸੂਚੀ ’ਚ ਜਗ੍ਹਾ ਬਣਾਈ
ਮਲੋਟ, 5 ਅਗਸਤ (ਪਾਟਿਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਰੀਵੈਲੂਏਸ਼ਨ ਦੇ ਨਤੀਜੀਆਂ ਅਨੁਸਾਰ ਐੱਸ. ਡੀ.
ਐੱਸ.ਡੀ. ਸਕੂਲ ਮਲੋਟ ਦੀ ਵਿਦਿਆਰਥਣ ਸੁਹਾਨੀ ਸੁਖੀਜਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪ੍ਰਿੰਸੀਪਲ ਡਾ. ਨੀਰੂ ਬਠਲਾ ਅਤੇ ਹੋਰ। ਤਸਵੀਰ: ਪਾਟਿਲ
06-08-2026