ਦੁੱਖ ਦਾ ਪ੍ਰਗਟਾਵਾ
ਰੁਪਾਣਾ , 28 ਅਗਸਤ ( ਜਗਜੀਤ ਸਿੰਘ )- ਪਿੰਡ ਰੁਪਾਣਾ ਦੇ ਬਰਾੜ ਪਰਿਵਾਰ ਨੂੰ ਉਸ ਵਕਤ ਭਾਰੀ ਸਦਮਾ ਪੁੱਜਾ , ਜਦ ਨਵਦੀਪ ਸਿੰਘ ਪੁੱਤਰ ਸਵ . ਸਰਦਾਰਾ ਸਿੰਘ ਦੇ ਭਣੱਵੀਏ ( ਜੀਜੇ ) ਹਰਪ੍ਰੀਤ ਸਿੰਘ ਸੰਧੂ ਪੁੱਤਰ ਇੰਦਰਜੀਤ ਸਿੰਘ ਵਾਸੀ ਚੰਡੀਗੜ੍ਹ ਦੀ ਬੀਤੇ ਦਿਨੀਂ ਮੌਤ ਹੋ ਗਈ ।
ਸ
ਸਵ. ਹਰਪ੍ਰੀਤ ਸਿੰਘ ਸੰਧੂ।
29-08-2026
ਰੁਪਾਣਾ , 28 ਅਗਸਤ ( ਜਗਜੀਤ ਸਿੰਘ )- ਪਿੰਡ ਰੁਪਾਣਾ ਦੇ ਬਰਾੜ ਪਰਿਵਾਰ ਨੂੰ ਉਸ ਵਕਤ ਭਾਰੀ ਸਦਮਾ ਪੁੱਜਾ , ਜਦ ਨਵਦੀਪ ਸਿੰਘ ਪੁੱਤਰ ਸਵ . ਸਰਦਾਰਾ ਸਿੰਘ ਦੇ ਭਣੱਵੀਏ ( ਜੀਜੇ ) ਹਰਪ੍ਰੀਤ ਸਿੰਘ ਸੰਧੂ ਪੁੱਤਰ ਇੰਦਰਜੀਤ ਸਿੰਘ ਵਾਸੀ ਚੰਡੀਗੜ੍ਹ ਦੀ ਬੀਤੇ ਦਿਨੀਂ ਮੌਤ ਹੋ ਗਈ । ਉਨ੍ਹਾਂ ਦੀ ਮੌਤ ’ ਤੇ ਵੱਖ - ਵੱਖ ਰਾਜਨੀਤਿਕ ਤੇ ਸਮਾਜ ਸੇਵੀ ਆਗੂਆਂ ਤੋਂ ਇਲਾਵਾ ਡਾ . ਅਜੈ ਸੇਤੀਆ , ਬੋਹੜ ਸਿੰਘ ਬਰਾੜ , ਸਰਪੰਚ ਰਵਿੰਦਰ ਸਿੰਘ ਹੁੰਦਲ , ਸਾਬਕਾ ਸਰਪੰਚ ਹਰਨੇਕ ਸਿੰਘ ਹੁੰਦਲ , ਮਨਿੰਦਰ ਸਿੰਘ ਬਰਾੜ , ਬਲਾਕ ਸੰਮਤੀ ਮੈਂਬਰ ਮਾ . ਅਜੈਬ ਸਿੰਘ , ਹਰਜਿੰਦਰ ਸਿੰਘ ਖ਼ਾਲਸਾ , ਕੁਲਦੀਪ ਸਿੰਘ ਧਾਲੀਵਾਲ , ਭੂਸ਼ਨ ਭੂੰਦੜ , ਲਹੌਰੀਆ ਪਰਿਵਾਰ , ਗੁਰਦੀਪ ਸਿੰਘ ਸੰਧੂ , ਜਨ ਸਹਾਰਾ ਕਲੱਬ ਦੇ ਮੈਂਬਰਾਂ ਆਦਿ ਨੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।