08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਪੋਰਟਸ ਵਿੰਗ ਡੇ ਸਕਾਲਰ ਲਈ ਟਰਾਇਲ ਕੱਲ੍ਹ ਤੋਂ

Ad Position 21
No active advertisement
ਅਜੀਤ ਡੈਸਕ 03-04-2026
ਮਾਨਸਾ, 2 ਅਪ੍ਰੈਲ (ਸੱਭਿ.ਪ੍ਰਤੀ.)-ਖੇਡ ਵਿਭਾਗ ਵਲੋਂ ਸਪੋਰਟਸ ਵਿੰਗ ਸਕੂਲ ਡੇ ਸਕਾਲਰ ਵਿਚ ਖਿਡਾਰੀਆਂ ਦੇ ਦਾਖ਼ਲੇ ਲਈ ਚੋਣ ਟਰਾਇਲ ਲਏ ਜਾ ਰਹੇ ਹਨ | ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ 4 ਅਤੇ 5 ਅਪ੍ਰੈਲ ਨੂੰ ਲੜਕਿਆਂ ਅਤੇ 6 ਨੂੰ ਲੜਕੀਆਂ ਦੇ ਟਰਾਇਲ ਲਏ ਜਾਣਗੇ | ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅੰਡਰ-14, 17 ਅਤੇ 19 ਸਾਲ ਅਥਲੈਟਿਕਸ, ਫੁੱਟਬਾਲ, ਜੂਡੋ, ਹਾਕੀ, ਕੁਸ਼ਤੀ, ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ, ਬਾਸਕਟਬਾਲ, ਫੈਨਸਿੰਗ, ਵਾਲੀਬਾਲ, ਨੈੱਟਬਾਲ, ਬਾਕਸਿੰਗ, ਕਰਾਟੇ, ਕਿੱਕ ਬਾਕਸਿੰਗ, ਬੈਡਮਿੰਟਨ ਅਤੇ ਸ਼ੂਟਿੰਗ ਆਦਿ ਖੇਡਾਂ ਲਈ ਖਿਡਾਰੀਆਂ ਦੀ ਚੋਣ ਕੀਤੀ ਜਾਣੀ ਹੈ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ 'ਚ ਨਵੇਂ ਸੈਸ਼ਨ ਮੌਕੇ ਹਵਨ ਕਰਵਾਇਆ <br/> ਅਗਲੀ ਖ਼ਬਰ ਮਾਲ ਗੱਡੀ ਹੇਠ ਆਉਣ ਕਾਰਨ ਆਜੜੀ ਤੇ ਦਰਜਨਾਂ ਬੱਕਰੀਆਂ ਦੀ ਮੌਤ <br/>
Ad Position 24