ਸੱਟਾ ਲਗਾਉਣ ਦੇ ਦੋਸ਼ 'ਚ ਕਾਬੂ
ਅਜੀਤ ਡੈਸਕ
28-04-2026
ਚਿੱਟੇ ਸਮੇਤ 4 ਕਾਬੂ
ਮਾਨਸਾ, 27 ਅਪ੍ਰੈਲ (ਵਿ.ਪ੍ਰਤੀ.)- ਥਾਣਾ ਬੋਹਾ ਪੁਲਿਸ ਨੇ ਸਤਨਾਮ ਸਿੰਘ ਵਾਸੀ ਮਲਕੋਂ ਤੋਂ 6 ਗ੍ਰਾਮ ਚਿੱਟਾ, ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਮਨਦੀਪ ਸਿੰਘ ਵਾਸੀ ਮਾਨਸਾ ਕੋਲੋਂ 6 ਗ੍ਰਾਮ ਅਤੇ ਥਾਣਾ ਭੀਖੀ ਪੁਲਿਸ ਨੇ ਜਗਸੀਰ ਸਿੰਘ ਤੇ ਮੇਲੋ ਕੌਰ ਵਾਸੀ ਭੀਖੀ ਤੋਂ 6 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਚਾਰਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ |