21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬੈਂਕਾਂ 'ਚ ਨਕਦੀ ਲਈ ਤਰਸਦੇ ਲੋਕਾਂ ਦੀ ਸਾਰ ਲਈ ਜਾਵੇ-ਜਨਤਕ ਫ਼ਰੰਟ

Ad Position 21
No active advertisement
ਅਜੀਤ ਡੈਸਕ 04-05-2026
ਬਰੇਟਾ, 3 ਮਈ (ਪਾਲ ਸਿੰਘ ਮੰਡੇਰ)- ਫ਼ਸਲ ਵੇਚਣ ਤੋਂ ਬਾਅਦ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਕਾਰੋਬਾਰੀਆਂ ਨੂੰ ਨਕਦੀ ਦੀ ਸਖ਼ਤ ਜ਼ਰੂਰਤ ਹੁੰਦੀ ਹੈ | ਪੇਂਡੂ ਅਤੇ ਗ਼ਰੀਬ ਲੋਕ ਨਕਦੀ ਰਹਿਤ ਲੈਣ-ਦੇਣ ਨਹੀਂ ਕਰ ਸਕਦੇ ਪ੍ਰੰਤੂ ਕੁਝ ਦਿਨਾਂ ਤੋਂ ਬੈਂਕਾਂ 'ਚ ਨਕਦੀ ਦੀ ਭਿਆਨਕ ਕਿੱਲਤ ਚੱਲ ਰਹੀ ਹੈ, ਜਿਸ ਕਾਰਨ ਕਈ ਵਾਰ ਪੂਰਾ ਦਿਨ ਉਡੀਕ ਕਰਨ 'ਤੇ ਵੀ ਨਕਦ ਰਕਮ ਨਹੀਂ ਮਿਲਦੀ | ਲੋਕਾਂ ਦੀ ਸਮੱਸਿਆ ਵੱਲ ਅਧਿਕਾਰੀਆਂ ਨੂੰ ਵਿਸ਼ੇਸ਼ ਯਤਨ ਕਰਨ ਦੀ ਮੰਗ ਕਰਦਿਆਂ ਜਨਤਕ, ਸਮਾਜਿਕ ਤੇ ਜਥੇਬੰਦਕ ਮੰਚ ਬਰੇਟਾ ਦੇ ਆਗੂਆਂ ਦਸੌਂਧਾ ਸਿੰਘ ਬਹਾਦਰਪੁਰ, ਅੰਮਿ੍ਤਪਾਲ ਸਿੰਘ, ਪਿ੍ੰਸੀਪਲ ਦਰਸ਼ਨ ਬਰੇਟਾ, ਸਹਿਜਪਾਲ ਸਿੰਘ ਆਦਿ ਨੇ ਵਿੱਤ ਮੰਤਰੀ ਅਤੇ ਰਿਜ਼ਰਵ ਬੈਂਕ ਤੋਂ ਬੈਂਕਾਂ ਨੂੰ ਨਕਦੀ ਦੀ ਸਪਲਾਈ ਵਧਾਉਣ ਲਈ ਤੁਰੰਤ ਕਰਵਾਈ ਕਰਨ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮਾਨਸਾ 'ਚ ਬਣ ਰਹੇ ਅੰਡਰ ਬਿ੍ਜ ਕੋਲੋਂ ਲੰਘਦਾ ਰਜਵਾਹਾ ਅਚਾਨਕ ਟੁੱਟਿਆ <br/> ਅਗਲੀ ਖ਼ਬਰ ਸ਼ਹਿਰ 'ਚ 'ਲੇਡੀ ਗੈਂਗ' ਦਾ ਖ਼ੌਫ਼ ਬਰਕਰਾਰ, 24 ਘੰਟਿਆਂ ਵਿਚ ਦੂਜੀ ਵਾਰਦਾਤ ਈ-ਰਿਕਸ਼ਾ ਵਿਚ ਬਿਠਾ ਪ੍ਰਵਾਸੀ ਮਜ਼ਦੂਰ...
Ad Position 24