ਬਰੇਟਾ, 20 ਮਈ (ਜੀਵਨ ਸ਼ਰਮਾ)- ਸਥਾਨਕ ਨਗਰ ਕੌਂਸਲ ਚੋਣਾਂ ਵਿਚ ਸ਼ਹਿਰ ਦੇ ਕੁੱਲ 13 ਵਾਰਡਾਂ 'ਚ ਕੁੱਲ 61 ਉਮੀਦਵਾਰਾਂ ਵਲੋਂ ਕੀਤੀਆਂ ਨਾਮਜ਼ਦਗੀਆਂ 'ਚੋਂ 16 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲੈ ਲਏ ਹਨ | ਚੋਣ ਮੈਦਾਨ ਵਿਚ ਵਾਰਡ ਨੰਬਰ 1 (ਇਸਤਰੀ) 'ਚ ਸਰਬਜੀਤ ਕੌਰ, ਜਸਪਾਲ ਕੌਰ, ਰਾਜ ਰਾਣੀ, ਪਰਮਜੀਤ ਕੌਰ, ਵਾਰਡ ਨੰਬਰ 2 (ਅਨੁਸੂਚਿਤ ਜਾਤੀ) 'ਚ ਅਵਤਾਰ ਸਿੰਘ, ਸੁਖਪਾਲ ਸਿੰਘ, ਸੰਦੀਪ ਸਿੰਘ, ਵਾਰਡ ਨੰਬਰ 3 (ਇਸਤਰੀ) 'ਚ ਸੁਮਨ ਗੋਇਲ, ਸਰੀਤਾ ਗੁਪਤਾ, ਵਾਰਡ ਨੰਬਰ 4 (ਜਰਨਲ) 'ਚ ਦਿਨੇਸ਼ ਕੁਮਾਰ, ਅਮਨਦੀਪ, ਵਿਨੋਦ ਕੁਮਾਰ, ਗਾਂਧੀ ਰਾਮ, ਵਿਕਾਸ ਕੁਮਾਰ ਮਿੱਤਲ, ਵਾਰਡ ਨੰਬਰ 5 'ਚ (ਇਸਤਰੀ) ਈਤੀਕਾ ਸਿੰਗਲਾ, ਆਰਤੀ, ਅਭਿਤਾਸ਼ ਗੋਇਲ ਵਾਰਡ ਨੰਬਰ 6 (ਜਰਨਲ) ਜਗਰਾਜ ਸਿੰਘ, ਬਲਰਾਜ ਸਿੰਘ, ਦਰਸ਼ਨ ਸਿੰਘ ਵਾਰਡ ਨੰਬਰ 7 (ਇਸਤਰੀ) 'ਚ ਅਰਚਨਾ ਕੁਮਾਰੀ, ਅਮਰਜੀਤ ਦੇਵੀ, ਕਰਮਜੀਤ ਕੌਰ, ਸੁਮਨਪ੍ਰੀਤ, ਕਲਾਵੰਤੀ, ਵਾਰਡ ਨੰਬਰ 8 (ਜਰਨਲ) ਵਿਚ ਪਰਮਜੀਤ ਸ਼ਰਮਾ, ਗਗਨਦੀਪ ਸਿੰਘ, ਸਹਿਜਪਾਲ ਸਿੰਘ, ਵਾਰਡ ਨੰਬਰ 9 'ਚ (ਅਨੁਸੂਚਿਤ ਜਾਤੀ ਇਸਤਰੀ) 'ਚ ਗਗਨਦੀਪ ਕੌਰ, ਪਰਮਜੀਤ ਕੌਰ, ਬੀਰਪਾਲ ਕੌਰ, ਮਮਤਾ ਰਾਣੀ, ਵਾਰਡ ਨੰਬਰ 10 (ਜਰਨਲ) 'ਚ ਲਖਵਿੰਦਰ ਕੁਮਾਰ, ਸਤੀਸ਼ ਕੁਮਾਰ, ਵਾਰਡ ਨੰਬਰ 11 (ਅਨੁਸੂਚਿਤ ਜਾਤੀ ਇਸਤਰੀ) 'ਚ ਰਾਣੀ ਕੌਰ, ਰਜਨੀ, ਸੰਦੀਪ ਕੌਰ ਵਾਰਡ ਨੰਬਰ 12 (ਪਛੜੀ ਸ਼ੇ੍ਰਣੀ) ਵਿਚ ਬਦਰੀ ਪ੍ਰਸ਼ਾਦ, ਅਸ਼ੋਕ ਕੁਮਾਰ, ਮਨਪ੍ਰੀਤ ਕੌਰ, ਪ੍ਰਕਾਸ਼ ਸਿੰਘ ਵਾਰਡ ਨੰਬਰ 13 (ਅਨੁਸੂਚਿਤ ਜਾਤੀ) 'ਚ ਅਮਿ੍ਤ ਸਿੰਘ, ਦਰਸ਼ਨ ਸਿੰਘ, ਪ੍ਰਵੀਨ ਕੁਮਾਰ ਵਲੋਂ ਚੋਣ ਲੜੀ ਜਾਵੇਗੀ |