17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

'ਆਪ' ਉਮੀਦਵਾਰ ਪਰਮਪ੍ਰੀਤ ਕੌਰ ਸਿੱਧੂ ਨੂੰ ਪਿਤਾ ਤੇ ਭੈਣ ਦੀਆਂ ਸੇਵਾਵਾਂ ਨੇ ਦਿਵਾਈ ਜਿੱਤ <br/>

Ad Position 21
No active advertisement
ਅਜੀਤ ਡੈਸਕ 01-06-2026
ਰਾਮਾਂ ਮੰਡੀ, 31 ਮਈ (ਤਰਸੇਮ ਸਿੰਗਲਾ)-ਵਾਰਡ ਨੰਬਰ 3 ਰਾਮਾਂ ਮੰਡੀ ਤੋਂ ਜੇਤੂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਪ੍ਰੀਤ ਕੌਰ ਸਿੱਧੂ ਨੂੰ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਮੂੰਹ 'ਚ ਲੱਡੂ ਪਾ ਕੇ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ | ਇਸ ਮੌਕੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਪਰਮਪ੍ਰੀਤ ਕੌਰ ਸਿੱਧੂ ਦੇ ਸਵ. ਪਿਤਾ ਜਰਨੈਲ ਸਿੰਘ ਨੇ ਜਿੱਥੇ ਪੰਜਾਬ ਪੁਲਿਸ ਵਿਚ ਲੰਬਾ ਸਮਾਂ ਸੇਵਾ ਕੀਤੀ, ਉਥੇ ਉਸ ਦੀ ਭੈਣ ਗੁਰਪ੍ਰੀਤ ਕੌਰ ਸਿੱਧੂ ਮਾਰਕੀਟ ਕਮੇਟੀ 'ਚ ਚੇਅਰਪਰਸਨ ਦੇ ਅਹੁਦੇ 'ਤੇ ਆਪਣੀਆਂ ਸੇਵਾਵਾਂ ਦੇ ਰਹੀ ਹੈ | ਪਿਤਾ ਤੇ ਭੈਣ ਦੀ ਸੇਵਾ ਨੇ ਹੀ ਪਰਮਪ੍ਰੀਤ ਕੌਰ ਸਿੱਧੂ ਨੂੰ ਜਿੱਤ ਦਿਵਾਕੇ ਵਾਰਡ ਦੀ ਸੇਵਾ ਨਾਲ ਜੋੜਿਆ ਹੈ |

Ad Position 22
No active advertisement
ਪਿਛਲੀ ਖ਼ਬਰ ਗੋਨਿਆਣਾ ਮੰਡੀ ਦੇ ਨਵੇਂ ਬਣੇ ਕੌਂਸਲਰਾਂ ਨੇ ਲਿਆ ਸ੍ਰੀ ਬਾਲਾ ਜੀ ਦਾ ਆਸ਼ੀਰਵਾਦ, ਮਨਾਏ ਜਿੱਤ ਦੇ ਜਸ਼ਨ <br/> ਅਗਲੀ ਖ਼ਬਰ ਵਿਜੈਪਾਲ ਨੂੰ ਦੂਜੀ ਵਾਰ ਜਿੱਤਣ 'ਤੇ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਦਿੱਤੀ ਵਧਾਈ <br/>
Ad Position 24