ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਗਿਰਧਾਰੀ ਲਾਲ ਨੇ ਨਾਇਬ ਤਹਿਸੀਲਦਾਰ ਬੁਢਲਾਡਾ ਵਜੋਂ ਅਹੁਦਾ ਸੰਭਾਲਿਆ <br/>

Ad Position 21
No active advertisement
ਅਜੀਤ ਡੈਸਕ 16-06-2026

ਬੁਢਲਾਡਾ, 15 ਜੂਨ (ਸਵਰਨ ਸਿੰਘ ਰਾਹੀ)- ਤਹਿਸੀਲ ਬੁਢਲਾਡਾ ਦੇ ਨਵੇਂ ਆਏ ਨਾਇਬ ਤਹਿਸੀਲਦਾਰ ਗਿਰਧਾਰੀ ਲਾਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਜਦਕਿ ਇਸ ਤੋਂ ਪਹਿਲਾਂ ਇੱਥੇ ਬਤੌਰ ਨਾਇਬ ਤਹਿਸੀਲਦਾਰ ਸੇਵਾਵਾਂ ਨਿਭਾ ਰਹੇ ਅੰਕੁਸ਼ ਕੁਮਾਰ ਇੱਥੋਂ ਬਦਲ ਕੇ ਜਲੰਧਰ ਚਲੇ ਗਏ ਹਨ | ਨਵੇਂ ਅਧਿਕਾਰੀ ਦਾ ਇੱਥੇ ਪੁੱਜਣ 'ਤੇ ਰੀਡਰ ਚਤਰ ਸਿੰਘ, ਪਟਵਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਗੁਰਕੀਰਤ ਸਿੰਘ, ਜੈਪਾਲ ਸਿੰਘ ਕਾਨੂੰਗੋ, ਮਨਦੀਪ ਸਿੰਘ ਕਾਨੂੰਗੋ, ਹਰੀਸ਼ ਕੁਮਾਰ ਪਟਵਾਰੀ, ਸੁਖਵਿੰਦਰ ਸਿੰਘ ਪਟਵਾਰੀ, ਧਰਮਜੀਤ ਸਿੰਘ ਰਿਟਾਇਰਡ ਪਟਵਾਰੀ ਸਮੇਤ ਤਹਿਸੀਲ ਸਟਾਫ਼ ਨੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਸਮੂਹ ਸਟਾਫ਼ ਨੂੰ ਤਹਿਸੀਲ ਅੰਦਰ ਆਏ ਹਰ ਫ਼ਰਿਆਦੀ ਦੀ ਗੱਲਬਾਤ ਸੁਣ ਕੇ ਉਸ ਦੇ ਹੱਲ ਕਰਨ ਨੂੰ ਤਰਜੀ ਦੇਣ ਲਈ ਆਖਿਆ |

Ad Position 22
No active advertisement
ਪਿਛਲੀ ਖ਼ਬਰ ਪ੍ਰੋ. ਅਜਮੇਰ ਸਿੰਘ ਔਲਖ ਦੀ ਬਰਸੀ ਨੂੰ ਸਮਰਪਿਤ ਭਾਸ਼ਨ ਤੇ ਪੁਸਤਕ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਆਸ਼ਰਮ ਮਾਨਸਾ ਖ਼ੁਰਦ ਵਿਖੇ ਮੱਸਿਆ ਮੌਕੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24
No active advertisement