ਮਗਨਰੇਗਾ ਸਕੀਮ ਤਹਿਤ ਕੰਮ ਕਰ ਚੁੱਕੇ ਮਜ਼ਦੂਰਾਂ ਦਾ ਬਕਾਇਆ ਤੁਰੰਤ ਜਾਰੀ ਕੀਤੇ ਜਾਵੇ-ਤਰਸੇਮ ਥਾਪਰ <br/>
ਅਜੀਤ ਡੈਸਕ
04-01-2026
ਉਨ੍ਹਾਂ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਮਗਨਰੇਗਾ ਸਕੀਮ ਤਹਿਤ ਕੰਮ ਕਰ ਚੁੱਕੇ ਕਾਮਿਆਂ ਦੀ ਬਕਾਇਆ ਰਕਮ ਤੁਰੰਤ ਜਾਰੀ ਕੀਤੇ ਜਾਵੇ | ਇਸ ਮੌਕੇ ਪੰਜਾਬ ਸਕੱਤਰ ਰਾਕੇਸ਼ ਕੁਮਾਰ ਦਾਤਾਰਪੁਰੀ, ਸਟੇਟ ਕਮੇਟੀ ਮੈਂਬਰ ਲੇਖ ਰਾਜ ਜਮਾਲਪੁਰੀ, ਐਮ.ਸੀ. ਚਿਰੰਜੀ ਲਾਲ ਕਾਲਾ ਹਲਕਾ ਪ੍ਰਧਾਨ ਫਗਵਾੜਾ, ਰਾਮ ਲਾਲ ਹਲਕਾ ਪ੍ਰਧਾਨ ਸੁਲਤਾਨਪੁਰ ਲੋਧੀ, ਬਲਵੀਰ ਸਿੱਧਵਾਂ ਹਲਕਾ ਪ੍ਰਧਾਨ ਕਪੂਰਥਲਾ ਵਿਧਾਨ ਸਭਾ, ਜਸਵਿੰਦਰ ਬਿੱਟਾ ਪ੍ਰਧਾਨ ਮਸੀਹ ਭਾਈਚਾਰਾ ਜ਼ਿਲ੍ਹਾ ਕਪੂਰਥਲਾ, ਡਾ. ਜਸਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਗੁਰਦਿੱਤਾ ਬੰਗੜ੍ਹ ਜਨਰਲ ਸਕੱਤਰ ਜ਼ਿਲ੍ਹਾ ਕਪੂਰਥਲਾ, ਅਮਨਦੀਪ ਕੌਰ ਐਮ.ਸੀ. ਫਗਵਾੜਾ, ਦਲਜੀਤ ਕੁਮਾਰ ਬਲਾਕ ਸੰਮਤੀ ਮੈਂਬਰ ਚੱਕ ਹਕੀਮ, ਧਰਮਵੀਰ ਰਾਜੂ, ਐਡਵੋਕੇਟ ਉਂਕਾਰ ਬਸਰਾ, ਸੰਤੋਖ ਡੱਢਾ, ਗੁਰਦਿੱਤਾ ਬੰਗੜ ਜ਼ਿਲ੍ਹਾ ਜਨਰਲ ਸਕੱਤਰ, ਅਮਰਜੀਤ, ਮਦਨ ਲਾਲ ਲੱਖਣ ਕਲਾਂ, ਹਰਿੰਦਰ ਸ਼ੀਤਲ, ਕਸ਼ਮੀਰ ਸਿੰਘ, ਵੇਦ ਪ੍ਰਕਾਸ਼ ਗਿੱਲ, ਅਸ਼ੋਕ ਗਿੱਲ, ਮੇਜ਼ਰ ਸਿੰਘ ਢਿਲਵਾਂ, ਜਸਵਿੰਦਰ ਕੌਰ, ਰਾਣੀ, ਸੁਖਵਿੰਦਰ ਕੌਰ, ਬੀਬੀ ਸਿੰਬੋ, ਕੁਲਦੀਪ ਕੌਰ, ਜਗੀਰ ਸਿੰਘ ਅਤੇ ਹੋਰ ਸ਼ਾਮਲ ਹਨ |