ਸਪੋਰਟਸ ਕਾਲਜ ਦਾ ਤੈਰਾਕੀ ਪੂਲ ਖਿਡਾਰੀਆਂ ਦੀ ਪ੍ਰੈਕਟਿਸ ਲਈ ਤਿਆਰ-ਗੁਰਪ੍ਰੀਤ ਸਿੰਘ ਬਾਜਵਾ
ਅਜੀਤ ਡੈਸਕ
07-03-2026
ਇਸ ਮੌਕੇ ਸਾਬਕਾ ਸਾਂਸਦ ਸ਼ੁਸ਼ੀਲ ਰਿੰਕੂ, ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ ਹਜਾਰੀ ਲਾਲ ਸ਼ਰਮਾਂ, ਪਿ੍ੰਸੀਪਲ ਡਾ ਰਣਬੀਰ ਸਿੰਘ, ਪਿ੍ੰਸੀਪਲ ਅਜੇ ਬਾਹਰੀ, ਧਿਆਨ ਚੰਦ ਐਵਾਰਡੀ ਸੁਸ਼ੀਲ ਕੋਹਲੀ, ਮਨਜੀਤ ਸਿੰਘ ਢੱਲ, ਤੈਰਾਕੀ ਕੋਚ ਤੇ ਕੌਮਾਂਤਰੀ ਕੁਮੈਂਟੇਟਰ ਅਰਵਿੰਦਰ ਸਿੰਘ ਕੋਛੜ, ਕੌਮਾਂਤਰੀ ਅਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਤੇ ਖੇਡ ਜਗਤ ਦੀਆਂ ਸ਼ਖਸ਼ੀਅਤਾਂ ਤੇ ਖਿਡਾਰੀ ਵਿਸ਼ੇਸ਼ ਤੌਰ ਤੇ ਹਾਜਰ ਸਨ |