05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜਲੰਧਰ ਇੰਟਰਪ੍ਰਾਈਜ਼ ਵਲੋਂ ਖਾਲਸੇ ਦੇ ਸਾਜਨਾ ਦਿਵਸ ਮੌਕੇ ਇਲੈਕਟ੍ਰਾਨਿਕ ਉਤਪਾਦਾਂ 'ਤੇ ਵਿਸ਼ੇਸ਼ ਛੋਟ <br/>

Ad Position 21
No active advertisement
ਅਜੀਤ ਡੈਸਕ 07-04-2026
ਸੁਲਤਾਨਪੁਰ ਲੋਧੀ, 6 ਅਪ੍ਰੈਲ (ਥਿੰਦ)-ਸੁਲਤਾਨਪੁਰ ਲੋਧੀ ਸਥਿਤ ਇਲਾਕੇ ਦੇ ਸਭ ਤੋਂ ਵੱਡੇ ਦੇ ਭਰੋਸੇਮੰਦ ਇਲੈਕਟੋ੍ਰਨਿਕ ਉਤਪਾਦਾਂ ਦੇ ਸ਼ੋਅ ਰੂਮ ਜਲੰਧਰ ਇੰਟਰਪ੍ਰਾਈਜ਼ ਵਲੋਂ ਖ਼ਾਲਸੇ ਦੇ ਸਾਜਨਾ ਦਿਵਸ ਮੌਕੇ 13 ਤੇ 14 ਅਪ੍ਰੈਲ ਨੂੰ ਸਾਰੇ ਹੀ ਇਲੈਕਟੋ੍ਰਨਿਕ ਉਤਪਾਦਾਂ ਉੱਪਰ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ | ਇਸ ਸੰਬੰਧੀ ਜਲੰਧਰ ਇੰਟਰਪ੍ਰਾਈਜ਼ ਦੇ ਐਮ. ਡੀ. ਮਨਮੋਹਨ ਸਿੰਘ ਕੁੰਦਨ ਟੀ. ਵੀ. ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੋਅ-ਰੂਮ ਚ ਅੰਤਰਰਾਸ਼ਟਰੀ ਪੱਧਰ ਦੀਆਂ ਸਾਰੀਆਂ ਨਾਮੀ ਕੰਪਨੀਆਂ ਜਿਨ੍ਹਾਂ 'ਚ ਬੋਸ, ਐਲ. ਜੀ., ਸੈਮਸੰਗ, ਓ ਜਨਰਲ, ਸੰਨਸਖਈ, ਵੀਡੀਓਕੋਨ, ਹਿਟੈਚੀ, ਮਿਤਸੁਬਿਸੀ ਅਤੇ ਟਾਟਾ ਆਦਿ ਦੇ ਏ. ਸੀ., ਐਲ. ਈ. ਡੀ., ਫਰਿਜਾਂ, ਵਾਸ਼ਿੰਗ ਮਸ਼ੀਨਾਂ ਤੇ ਹੋਰ ਸਾਮਾਨ ਹਰ ਸਮੇਂ ਵਾਜਿਬ ਰੇਟਾਂ ਦੇ ਉਪਲਬਧ ਹਨ | ਉਨ੍ਹਾਂ ਨੇ ਦੱਸਿਆ ਕਿ ਕਿਫ਼ਾਇਤੀ ਤੇ ਟਿਕਾਊ ਏ. ਸੀ. ਦੇ ਨਵੇਂ ਮਾਡਲ ਵੀ ਲਾਂਚ ਕੀਤੇ ਜਾਣਗੇ | ਉਨ੍ਹਾਂ ਨੇ ਦੱਸਿਆ ਕਿ ਜਲੰਧਰ ਇੰਟਰਪ੍ਰਾਈਜ਼ ਸੁਲਤਾਨਪੁਰ ਲੋਧੀ ਵਲੋਂ ਆਪਣੇ ਗਾਹਕਾਂ ਨੂੰ ਉੱਚ ਪੱਧਰ ਦੀ ਸਰਵਿਸ ਘਰ ਤੱਕ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਤੋਂ ਸਾਰੇ ਗਾਹਕ ਸੰਤੁਸ਼ਟ ਹਨ | ਉਨ੍ਹਾਂ ਦੱਸਿਆ ਕਿ ਜਲੰਧਰ ਇੰਟਰਪ੍ਰਾਈਜ਼ ਦਾ ਮਕਸਦ ਗਾਹਕਾਂ ਦੀ ਸੰਤੁਸ਼ਟੀ ਕਰਨਾ ਹੈ | ਉਨ੍ਹਾਂ ਕਿਹਾ ਕਿ ਖ਼ਾਲਸਾ ਸਾਜਨਾ ਦਿਵਸ ਮੌਕੇ ਆਉਣ ਵਾਲੇ ਗਾਹਕਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਲਾਇਨ ਡਿਸਟਿ੍ਕਟ ਗਵਰਨਰ 321 ਡੀ ਦੀ ਹੋਣ ਜਾ ਰਹੀ ਕਾਨਫ਼ਰੰਸ ਸੰਬੰਧੀ ਮੀਟਿੰਗ <br/> ਅਗਲੀ ਖ਼ਬਰ ਕੇ. ਐਲ. ਸਹਿਗਲ ਪੰਜਾਬੀ ਰੰਗ ਉਤਸਵ 2026 ਦੇ 6ਵੇਂ ਐਡੀਸ਼ਨ ਦਾ ਆਯੋਜਨ
Ad Position 24