ਸਰਪੰਚ ਬਲਵਿੰਦਰ ਸਿੰਘ ਲੱਡੂ, ਮੈਂਬਰ ਪੰਚਾਇਤ ਤੇ ਹੋਰ ਪਤਵੰਤਿਆਂ ਨੇ ਸਰਕਾਰੀਆ ਹਸਪਤਾਲ ਤਲਵੰਡੀ ਚੌਧਰੀਆਂ ਦੀ ਨੀਂਹ ਰੱਖੀ
ਸਰਕਾਰੀਆ ਹਸਪਤਾਲ ਤਲਵੰਡੀ ਚੌਧਰੀਆਂ ਦੀ ਨੀਂਹ ਰੱਖਦੇ ਹੋਏ ਸਰਪੰਚ ਬਲਵਿੰਦਰ ਸਿੰਘ ਲੱਡੂ, ਮੈਂਬਰ ਪੰਚਾਇਤ ਅਤੇ ਪਤਵੰਤੇ | ਤਸਵੀਰ: ਭੋਲਾ
<br/>
19-04-2026