10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕਮਰਾਏ 'ਚ ਅੱਗ ਲੱਗਣ ਕਰਕੇ 30 ਏਕੜ ਨਾੜ ਸੜਿਆ <br/>

Ad Position 21
No active advertisement
ਅਜੀਤ ਡੈਸਕ 25-04-2026
ਭੁਲੱਥ, 24 ਅਪ੍ਰੈਲ (ਮੇਹਰ ਚੰਦ ਸਿੱਧੂ)-ਕਸਬਾ ਭੁਲੱਥ ਤੋਂ ਮਹੱਲਾ ਕਮਰਾਏ ਦੇ ਖੇਤਾਂ 'ਚ ਕਣਕ ਦੇ ਨਾੜ ਨੂੰ ਅੱਗ ਲੱਗਣ ਦਾ ਮਾਮਲਾ ਆਇਆ ਸਾਹਮਣੇ ਆਇਆ ਹੈ | ਭੁਲੱਥ ਵਾਲੀ ਸਾਈਡ ਤੋਂ ਅੱਗ ਲੱਗ ਕੇ ਕਮਰਾਏ ਵਾਲੀ ਸਾਈਡ ਨੂੰ ਵਧਦੀ ਗਈ ਤੇ ਕਿਸਾਨ ਕੈਰੋਂ ਕਮਰਾਵਾਂ, ਨੰਬਰਦਾਰ ਸੁਖਜਿੰਦਰ ਸਿੰਘ ਮੁਲਤਾਨੀ, ਸੰਗਤ ਸਿੰਘ ਤੇ ਹੋਰ ਕਿਸਾਨਾਂ ਦੇ ਖੇਤਾਂ 'ਚ ਅੱਗ ਦੇ ਭਾਂਬੜ ਮੱਚ ਗਏ ਤੇ ਕਿਸਾਨਾਂ ਦੀ 30 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਤੇ ਖੇਤਾਂ 'ਚ ਲੱਗੇ ਹਰੇ ਭਰੇ ਦਰਖ਼ਤ ਵੀ ਝੁਲਸੇ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਸਰਕਾਰੀ ਸਕੂਲ ਬੇਗੋਵਾਲ 'ਚ ਸਟੇਸ਼ਨਰੀ ਵੰਡੀ <br/> ਅਗਲੀ ਖ਼ਬਰ ਬਾਰ ਐਸੋਸੀਏਸ਼ਨ ਭੁਲੱਥ ਦੇ ਵਕੀਲਾਂ ਵਲੋਂ ਨੋ ਵਰਕ ਡੇ ਕਰਕੇ ਅਦਾਲਤੀ ਕੰਮਕਾਜ ਰੱਖਿਆ ਬੰਦ
Ad Position 24