ਨਗਰ ਨਿਗਮ ਚੋਣਾਂ 'ਚ ਭਾਜਪਾ ਨੇ ਹਰੇਕ ਵਾਰਡ ਤੱਕ ਪਹੁੰਚਣ ਲਈ ਯੋਜਨਾ ਉਲੀਕੀ-ਅਨਿਲ ਸੱਚਰ ਨਿਗਮ ਦੀ ਚੋਣ 'ਚ ਭਾਜਪਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ-ਰਣਜੀਤ ਸਿੰਘ ਖੋਜੇਵਾਲ
ਮੀਟਿੰਗ ਮੌਕੇ ਚੋਣ ਇੰਚਾਰਜ ਤੇ ਅਨਿਲ ਸੱਚਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕਰਦੇ ਹੋਏ ਸੀਨੀਅਰ ਭਾਜਪਾ ਆਗੂ ਯਸ਼ ਮਹਾਜਨ | ਤਸਵੀਰ 'ਚ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਅਸ਼ਵਨੀ ਤੁਲੀ, ਰੋਸ਼ਨ ਲਾਲ ਸੱਭਰਵਾਲ ਤੇ ਹੋਰ | ਤਸਵੀਰ : ਤਿਲਕਰਾਜ
<br/>
27-04-2026