06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜਨਤਕ ਥਾਂ ’ਤੇ ਬਿਨਾਂ ਮਨਜ਼ੂਰੀ ਸ਼ਰਾਬ ਪੀਣ ਵਾਲੇ ਪੰਜ ਖਿਲਾਫ਼ ਕੇਸ ਦਰਜ

ਫਗਵਾੜਾ, 3 ਅਗਸਤ (ਹਰਜੋਤ ਸਿੰਘ ਚਾਨਾ)- ਜਨਤਕ ਥਾਂ ‘ਤੇ ਬਿਨਾਂ ਕਿਸੇ ਮਨਜ਼ੂਰੀ ਦੇ ਸ਼ਰਾਬ ਪੀਣ ਦੇ ਸਬੰਧ ‘ਚ ਸਿਟੀ ਪੁਲਿਸ ਨੇ ਪੰਜ ਵਿਅਕਤੀਆਂ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ | ਥਾਣੇਦਾਰ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਸ਼ਰੇਆਮ ਜਨਤਕ ਥਾਂ ‘ਤੇ ਬਿਨਾਂ ਕਿਸੇ ਦੀ ਮਨਜ਼ੂਰੀ ਦੇ ਸ਼ਰਾਬ ਪੀਣ ਦੀ ਸੂਚਨਾ ਮਿਲੀ ਸੀ ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕੇਸ ਦਰਜ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਹੈ | ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਸਰਵਨ ਸਿੰਗ ਵਾਸੀ ਪਿੰਡ ਮਾਹਲਾ, ਦੀਪਕ ਕੁਮਾਰ ਉਰਫ਼ ਸੋਰਵ ਪੁੱਤਰ ਹਰਲਾਲ ਵਾਸੀ ਪਿੰਡ ਨੰਗਲ, ਸੰਸਾਰ ਸਿੰਘ ਪੁੱਤਰ ਰੂੜਾ ਰਾਮ ਵਾਸੀ ਪਿੰਡ ਸੁੰਦਰ ਬਨੀ, ਕਸ਼ਮੀਰ ਹਾਲ ਵਾਸੀ ਏ ਟੂ ਜੈੱਡ ਇੰਟਰਪ੍ਰਾਈਜ ਠੇਕਾ ਰੇਲਵੇ ਰੋਡ ਫਗਵਾੜਾ ਤੇ ਸਤੀਸ਼ ਰਾਏ ਪੁੱਤਰ ਮੁਨਸ਼ੀ ਰਾਏ ਵਾਸੀ ਸੀ. ਆਰ.

Ad Position 21
No active advertisement
ਅਜੀਤ ਡੈਸਕ 04-08-2026
ਫਗਵਾੜਾ, 3 ਅਗਸਤ (ਹਰਜੋਤ ਸਿੰਘ ਚਾਨਾ)- ਜਨਤਕ ਥਾਂ ‘ਤੇ ਬਿਨਾਂ ਕਿਸੇ ਮਨਜ਼ੂਰੀ ਦੇ ਸ਼ਰਾਬ ਪੀਣ ਦੇ ਸਬੰਧ ‘ਚ ਸਿਟੀ ਪੁਲਿਸ ਨੇ ਪੰਜ ਵਿਅਕਤੀਆਂ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ | ਥਾਣੇਦਾਰ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਸ਼ਰੇਆਮ ਜਨਤਕ ਥਾਂ ‘ਤੇ ਬਿਨਾਂ ਕਿਸੇ ਦੀ ਮਨਜ਼ੂਰੀ ਦੇ ਸ਼ਰਾਬ ਪੀਣ ਦੀ ਸੂਚਨਾ ਮਿਲੀ ਸੀ ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕੇਸ ਦਰਜ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਹੈ | ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਸਰਵਨ ਸਿੰਗ ਵਾਸੀ ਪਿੰਡ ਮਾਹਲਾ, ਦੀਪਕ ਕੁਮਾਰ ਉਰਫ਼ ਸੋਰਵ ਪੁੱਤਰ ਹਰਲਾਲ ਵਾਸੀ ਪਿੰਡ ਨੰਗਲ, ਸੰਸਾਰ ਸਿੰਘ ਪੁੱਤਰ ਰੂੜਾ ਰਾਮ ਵਾਸੀ ਪਿੰਡ ਸੁੰਦਰ ਬਨੀ, ਕਸ਼ਮੀਰ ਹਾਲ ਵਾਸੀ ਏ ਟੂ ਜੈੱਡ ਇੰਟਰਪ੍ਰਾਈਜ ਠੇਕਾ ਰੇਲਵੇ ਰੋਡ ਫਗਵਾੜਾ ਤੇ ਸਤੀਸ਼ ਰਾਏ ਪੁੱਤਰ ਮੁਨਸ਼ੀ ਰਾਏ ਵਾਸੀ ਸੀ.ਆਰ.ਪੀ. ਕਾਲੋਨੀ ਖਿਲਾਫ਼ ਕੇਸ ਦਰਜ ਕੀਤਾ ਹੈ | ਇਸੇ ਤਰ੍ਹਾਂ ਸਿਟੀ ਪੁਲਿਸ ਨੇ ਸ਼ਰਾਬ ਵੇਚਣ ਦੇ ਸਬੰਧ ‘ਚ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ | ਕਾਬੂ ਕੀਤੇ ਵਿਅਕਤੀ ਦੀ ਪਛਾਣ ਸਚਿਨ ਪੁੱਤਰ ਸ਼ਾਮ ਲਾਲ ਕਟੜਾ ਦੁਲੋ ਵਾਸੀ ਸੁਭਾਸ਼ ਨਗਰ ਵਜੋਂ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਅੰਤਰ-ਹਾਊਸ ਭਾਸ਼ਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਆਪ ਆਗੂ ਦਲਜੀਤ ਰਾਜੂ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ
Ad Position 24
No active advertisement