06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਜੈਬ ਸਿੰਘ ਜਰਮਨ ਦੇ ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ

ਤਲਵੰਡੀ ਚੌਧਰੀਆਂ, 6 ਅਗਸਤ (ਪਰਸਨ ਲਾਲ ਭੋਲਾ)-ਅਜੈਬ ਸਿੰਘ ਮੈਸਨ ਜਰਮਨ ਜੋ ਕਿ ਬੀਤੇ 4 ਅਗਸਤ ਨੂੰ ਅਚਨਚੇਤ ਵਿਛੋੜਾ ਦੇ ਗਏ ਸਨ | ਉਹਨਾਂ ਦਾ ਅੱਜ ਪਿੰਡ ਤਲਵੰਡੀ ਚੌਧਰੀਆਂ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਵੱਡੇ ਪੁੱਤਰ ਲੱਖ ਵਾਰਸ ਮੈਸਨ ਅਤੇ ਛੋਟੇ ਪੁੱਤਰ ਲਖਪ੍ਰੀਤ ਸਿੰਘ ਮੈਸਨ ਨੇ ਸਾਂਝੇ ਤੌਰ ‘ਤੇ ਦਿਖਾਈ | ਉਹਨਾਂ ਦੀ ਅੰਤਿਮ ਯਾਤਰਾ ਵਿਚ ਸੱਜਣ ਸਿੰਘ ਚੀਮਾ ਅਰਜਨਾ ਅਵਾਰਡੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਤੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ, ਬਲਕਾਰ ਸਿੰਘ ਭਲਵਾਨ ਪ੍ਰਧਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਸੁਲਤਾਨਪੁਰ ਲੋਧੀ, ਪ੍ਰਦੀਪ ਥਿੰਦ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇੰਦਰਜੀਤ ਸਿੰਘ ਜੋਸਨ, ਸੁਖਵਿੰਦਰ ਸਿੰਘ ਸੁੱਖ ਸਾਬਕਾ ਚੇਅਰਮੈਨ ਬਲਾਕ ਸੰਮਤੀ, ਬਾਬਾ ਸੁਖਜੀਤ ਸਿੰਘ ਜੋਗੀ ਜ਼ਿਲ੍ਹਾ ਵਾਈਸ ਪ੍ਰਧਾਨ ਸੂਫੀ ਸੰਤ ਸਮਾਜ ਕਪੂਰਥਲਾ, ਨੰਬਰਦਾਰ ਅਤੇ ਬਲਾਕ ਸੰਮਤੀ ਮੈਂਬਰ ਪਲਵਿੰਦਰ ਸਿੰਘ ਭਿੰਦਾ, ਭੂਸ਼ਨ ਕੁਮਾਰ ਮੜੀਆ, ਰਕੇਸ਼ ਕੁਮਾਰ ਰੋਕੀ, ਸੰਦੇਸ਼ ਕੁਮਾਰ ਸ਼ਰਮਾ, ਰੇਸ਼ਮ ਸਿੰਘ ਰੌਣਕੀ, ਸੰਤੋਖ ਸਿੰਘ ਸਾਬਕਾ ਇੰਸਪੈਕਟਰ, ਸਿਕੰਦਰ ਸਿੰਘ ਰਿੱਕੀ, ਲਵ ਰਾਇਲ ਜਿੰਮ, ਮਨਜੀਤ ਸਿੰਘ ਲਾਲੀ, ਹਰਜੀਤ ਸਿੰਘ ਰਾਣਾ, ਰਜਿੰਦਰ ਸਿੰਘ ਸ਼ਰਮਾ ਸਾਬਕਾ ਇੰਸਪੈਕਟਰ ਪੰਜਾਬ ਪੁਲਿਸ, ਅਸ਼ੋਕ ਕੁਮਾਰ ਆਰਸੀਐਫ, ਧੀਰਜ ਕੁਮਾਰ ਸ਼ਰਮਾ ਮੈਂਬਰ ਪੰਚਾਇਤ, ਅਮਰੀਕ ਸਿੰਘ ਭਾਰਜ, ਸੁਖਵਿੰਦਰ ਫੌਜਾ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਕੇ. ਕੇ.

Ad Position 21
No active advertisement
ਅਜੈਬ ਸਿੰਘ ਜਰਮਨ ਦੀ ਚਿਖਾ ਨੂੰ ਉਨ੍ਹਾਂ ਦੇ ਵੱਡਾ ਲੜਕੇ ਲੱਖ ਵਾਰਸ ਤੇ ਲੱਖ ਪ੍ਰੀਤ ਅਗਨੀ ਦਿਖਾਉਂਦੇ ਹੋਏ | ਤਸਵੀਰ: ਭੋਲਾ 07-08-2026
ਤਲਵੰਡੀ ਚੌਧਰੀਆਂ, 6 ਅਗਸਤ (ਪਰਸਨ ਲਾਲ ਭੋਲਾ)-ਅਜੈਬ ਸਿੰਘ ਮੈਸਨ ਜਰਮਨ ਜੋ ਕਿ ਬੀਤੇ 4 ਅਗਸਤ ਨੂੰ ਅਚਨਚੇਤ ਵਿਛੋੜਾ ਦੇ ਗਏ ਸਨ | ਉਹਨਾਂ ਦਾ ਅੱਜ ਪਿੰਡ ਤਲਵੰਡੀ ਚੌਧਰੀਆਂ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਵੱਡੇ ਪੁੱਤਰ ਲੱਖ ਵਾਰਸ ਮੈਸਨ ਅਤੇ ਛੋਟੇ ਪੁੱਤਰ ਲਖਪ੍ਰੀਤ ਸਿੰਘ ਮੈਸਨ ਨੇ ਸਾਂਝੇ ਤੌਰ ‘ਤੇ ਦਿਖਾਈ | ਉਹਨਾਂ ਦੀ ਅੰਤਿਮ ਯਾਤਰਾ ਵਿਚ ਸੱਜਣ ਸਿੰਘ ਚੀਮਾ ਅਰਜਨਾ ਅਵਾਰਡੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਤੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ, ਬਲਕਾਰ ਸਿੰਘ ਭਲਵਾਨ ਪ੍ਰਧਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਸੁਲਤਾਨਪੁਰ ਲੋਧੀ, ਪ੍ਰਦੀਪ ਥਿੰਦ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇੰਦਰਜੀਤ ਸਿੰਘ ਜੋਸਨ, ਸੁਖਵਿੰਦਰ ਸਿੰਘ ਸੁੱਖ ਸਾਬਕਾ ਚੇਅਰਮੈਨ ਬਲਾਕ ਸੰਮਤੀ, ਬਾਬਾ ਸੁਖਜੀਤ ਸਿੰਘ ਜੋਗੀ ਜ਼ਿਲ੍ਹਾ ਵਾਈਸ ਪ੍ਰਧਾਨ ਸੂਫੀ ਸੰਤ ਸਮਾਜ ਕਪੂਰਥਲਾ, ਨੰਬਰਦਾਰ ਅਤੇ ਬਲਾਕ ਸੰਮਤੀ ਮੈਂਬਰ ਪਲਵਿੰਦਰ ਸਿੰਘ ਭਿੰਦਾ, ਭੂਸ਼ਨ ਕੁਮਾਰ ਮੜੀਆ, ਰਕੇਸ਼ ਕੁਮਾਰ ਰੋਕੀ, ਸੰਦੇਸ਼ ਕੁਮਾਰ ਸ਼ਰਮਾ, ਰੇਸ਼ਮ ਸਿੰਘ ਰੌਣਕੀ, ਸੰਤੋਖ ਸਿੰਘ ਸਾਬਕਾ ਇੰਸਪੈਕਟਰ, ਸਿਕੰਦਰ ਸਿੰਘ ਰਿੱਕੀ, ਲਵ ਰਾਇਲ ਜਿੰਮ, ਮਨਜੀਤ ਸਿੰਘ ਲਾਲੀ, ਹਰਜੀਤ ਸਿੰਘ ਰਾਣਾ, ਰਜਿੰਦਰ ਸਿੰਘ ਸ਼ਰਮਾ ਸਾਬਕਾ ਇੰਸਪੈਕਟਰ ਪੰਜਾਬ ਪੁਲਿਸ, ਅਸ਼ੋਕ ਕੁਮਾਰ ਆਰਸੀਐਫ, ਧੀਰਜ ਕੁਮਾਰ ਸ਼ਰਮਾ ਮੈਂਬਰ ਪੰਚਾਇਤ, ਅਮਰੀਕ ਸਿੰਘ ਭਾਰਜ, ਸੁਖਵਿੰਦਰ ਫੌਜਾ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਕੇ.ਕੇ.ਯੂ. ਪੰਜਾਬ, ਸੰਤੋਖ ਸਿੰਘ ਜੋਸਨ, ਰਣਧੀਰ ਸਿੰਘ ਧੀਰਾ ਸਾਬਕਾ ਜੇ.ਈ., ਬਲਕਾਰ ਸਿੰਘ ਸਾਬਕਾ ਜੇ.ਈ., ਹਰਦੇਵ ਸਿੰਘ ਲਾਈਨ ਮੈਨ, ਬਲਜੀਤ ਸਿੰਘ ਬੱਲੀ, ਬਲਵਿੰਦਰ ਸਿੰਘ ਤੁੜ, ਯੁਵਰਾਜ ਸਿੰਘ ਸਪੇਨ, ਹਰਵਿੰਦਰ ਸਿੰਘ ਮੱਲੀ ਮੁਹੱਬਲੀਪੁਰ, ਤੀਰਥ ਸਿੰਘ ਚਾਨਾ, ਮਨਜੀਤ ਸਿੰਘ ਬੱਬ, ਕਮਲ ਕੁਮਾਰ ਬਿੱਟੂ, ਬਿਕਰਮਜੀਤ ਸਿੰਘ ਬਿੱਕਾ, ਨਾਥ ਮਾਰਸ਼ਲ, ਮਾਸਟਰ ਬਲਵਿੰਦਰ ਸਿੰਘ ਓਠੀ, ਯਾਦਵਿੰਦਰ ਸਿੰਘ ਓਠੀ, ਬਾਬਾ ਗਣੇਸ਼ ਸਿੰਘ ਨਿਹੰਗ, ਮੰਗਾ ਕਬੱਡੀ ਪਹਿਲਵਾਨ, ਮੇਜਰ ਸਿੰਘ ਬਾਠ ਬਲਦੇਵ ਸਿੰਘ ਦੇਬੂ ਸ਼ਾਮਲ ਹੋਏ ਅਤੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਏ | ਆਏ ਸਾਰੇ ਸੱਜਣਾਂ ਦਾ ਸੁਖਦੇਵ ਲਾਲ ਮੱਖਣ ਬਾਲ ਰੁਪਿੰਦਰ ਸਿੰਘ ਸੇਠੀ ਸਰਬਜੀਤ ਸਿੰਘ ਸਾਬੀ ਅਤੇ ਹੋਰ ਮੈਸਨ ਪਰਿਵਾਰ ਦੇ ਮੈਂਬਰਾਂ ਵੱਲੋਂ ਸਭ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਲਸ਼ ਯਾਤਰਾ ਦਾ ਮੁੱਖ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਦੇ ਸਮਾਜਿਕ ਸਦਭਾਵਨਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ-... ਅਗਲੀ ਖ਼ਬਰ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ ਜਨਮ ਦਿਹਾੜਾ 15 ਨੂੰ ਉਤਸ਼ਾਹ ਨਾਲ ਮਨਾਇਆ ਜਾਵੇਗਾ-ਸ਼ਾਹ, ਪ੍ਰਧਾਨ
Ad Position 24
No active advertisement