11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਫੈਕਟਰੀ ਵਿਚ ਕੰਮ ਕਰਦੇ ਮਜ਼ਦੂਰ ਨੂੰ ਸੱਪ ਨੇ ਡੱਸਿਆ

ਕਪੂਰਥਲਾ, 10 ਅਗਸਤ (ਅਮਨਜੋਤ ਸਿੰਘ ਵਾਲੀਆ)-ਫੈਕਟਰੀ ਵਿਚ ਕੰਮ ਕਰਦੇ ਇਕ ਵਿਅਕਤੀ ਨੂੰ ਸੱਪ ਨੇ ਡੱਸ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਜੇਰੇ ਇਲਾਜ ਦਿਨੇਸ਼ ਕੁਮਾਰ ਪੁੱਤਰ ਲਛਮਣ ਵਾਸੀ ਫੈਕਟਰੀ ਏਰੀਆ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਅੱਜ ਉਹ ਆਪਣੇ ਕੰਮ ‘ਤੇ ਸਾਥੀਆਂ ਵਾਸਤੇ ਪਾਣੀ ਲੈਣ ਜਾ ਰਿਹਾ ਸੀ ਤਾਂ ਇਕ ਸੱਪ ਨੇ ਉਸ ਨੂੰ ਪੈਰ ‘ਤੇ ਡੱਸ ਲਿਆ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ, ਜਿੱਥੇ ਡਿਊਟੀ ਡਾਕਟਰ ਵਲੋਂ ਸੱਪ ਦੇ ਕੱਟਣ ਦੇ ਟੀਕੇ ਲਗਾ ਕੇ ਉਸ ਦਾ ਇਲਾਜ ਜਾਰੀ ਹੈ |

Ad Position 21
No active advertisement
ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਵਿਅਕਤੀ | ਤਸਵੀਰ. ਤਿਲਕਰਾਜ 11-08-2026
ਕਪੂਰਥਲਾ, 10 ਅਗਸਤ (ਅਮਨਜੋਤ ਸਿੰਘ ਵਾਲੀਆ)-ਫੈਕਟਰੀ ਵਿਚ ਕੰਮ ਕਰਦੇ ਇਕ ਵਿਅਕਤੀ ਨੂੰ ਸੱਪ ਨੇ ਡੱਸ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਜੇਰੇ ਇਲਾਜ ਦਿਨੇਸ਼ ਕੁਮਾਰ ਪੁੱਤਰ ਲਛਮਣ ਵਾਸੀ ਫੈਕਟਰੀ ਏਰੀਆ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਅੱਜ ਉਹ ਆਪਣੇ ਕੰਮ ‘ਤੇ ਸਾਥੀਆਂ ਵਾਸਤੇ ਪਾਣੀ ਲੈਣ ਜਾ ਰਿਹਾ ਸੀ ਤਾਂ ਇਕ ਸੱਪ ਨੇ ਉਸ ਨੂੰ ਪੈਰ ‘ਤੇ ਡੱਸ ਲਿਆ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ, ਜਿੱਥੇ ਡਿਊਟੀ ਡਾਕਟਰ ਵਲੋਂ ਸੱਪ ਦੇ ਕੱਟਣ ਦੇ ਟੀਕੇ ਲਗਾ ਕੇ ਉਸ ਦਾ ਇਲਾਜ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਢਿਲਵਾਂ ਤੇ ਨਡਾਲਾ ਦੀ ਮੀਟਿੰਗ ਅਗਲੀ ਖ਼ਬਰ ਐਸ.ਕੇ.ਐਮ. ਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਕਾਰਪੋਰੇਟ ਭਾਰਤ ਛੱਡੋ ਤੇ ਹੋਰ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰ...
Ad Position 24