31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੰਜਾਬ ਸਰਕਾਰ ਦਾ ‘ ਕਲੀਨ ਪੰਜਾਬ ਅਭਿਆਨ ’ ਸਫ਼ਾਈ ਸੇਵਕਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਿਹਾ - ਇੰਚਾਰਜ ਪਿੰਦਰ ਪੰਡੋਰੀ

ਲੋਹੀਆਂ ਖਾਸ, 30 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬ ਦੀ ਆਪ ਸਰਕਾਰ ਦੇ ਮੁੱਖੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਚਲਾਏ ਗਏ ਵਿਸ਼ੇਸ਼ ‘ਕਲੀਨ ਪੰਜਾਬ ਅਭਿਆਨ’ ਸਫਾਈ ਸੇਵਕਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਿਹਾ, ਜਿਸ ਨਾਲ ਉਨ੍ਹਾਂ ’ਚ ਉਤਸ਼ਾਹ ਅਤੇ ਸ਼ਹਿਰ ਵਾਸੀਆਂ ਅੰਦਰ ਖੁਸ਼ੀ ਦੌੜ ਰਹੀ ਹੈ, ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ 29 ਅਗਸਤ ਤੋਂ 8 ਸਤੰਬਰ ਤੱਕ ਚੱਲਣ ਵਾਲੇ ‘ਕਲੀਨ ਪੰਜਾਬ ਅਭਿਆਨ’ ਤਹਿਤ ਲੋਹੀਆਂ ’ਚ ਚਲਦੇ ਸਫਾਈ ਦੇ ਕਾਰਜਾਂ ਨੂੰ ਦੇਖਣ ਪੁੱਜੇ ਹਲਕਾ ਸ਼ਾਹਕੋਟ ਦੇ ‘ਆਪ ਇੰਚਾਰਜ’ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ‘ਅਜੀਤ’ ਨਾਲ ਕੀਤਾ| ਇਸ ਮੌਕੇ ਹਾਜਰ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸ਼੍ਰੀ ਸੋਮ ਨਾਥ ਭੱਟੀ ਵੱਲੋਂ ਇੰਚਾਰਜ ਅਤੇ ਹੋਰ ਸਾਥੀਆਂ ਦਾ ਸੁਆਗਤ ਕੀਤਾ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਵੱਲੋਂ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਸਮੁੱਚੀ ਟੀਮ ਅਤੇ ਸਫਾਈ ਸੇਵਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ| ਇਸ ਮੌਕੇ ਪ੍ਰਧਾਨ ਸ਼੍ਰੀ ਸੋਮ ਨਾਥ ਭੱਟੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਾ.

Ad Position 21
No active advertisement
ਅਮਰਜੀਤ ਸਿੰਘ ਖਿੰਡਾ ਅਤੇ ਸੁਖਪਾਲਵੀਰ ਸਿੰਘ ਸੋਨੂੰ ਝੰਡੂਵਾਲ 31-08-2026
ਲੋਹੀਆਂ ਖਾਸ, 30 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬ ਦੀ ਆਪ ਸਰਕਾਰ ਦੇ ਮੁੱਖੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਚਲਾਏ ਗਏ ਵਿਸ਼ੇਸ਼ ‘ਕਲੀਨ ਪੰਜਾਬ ਅਭਿਆਨ’ ਸਫਾਈ ਸੇਵਕਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਿਹਾ, ਜਿਸ ਨਾਲ ਉਨ੍ਹਾਂ ’ਚ ਉਤਸ਼ਾਹ ਅਤੇ ਸ਼ਹਿਰ ਵਾਸੀਆਂ ਅੰਦਰ ਖੁਸ਼ੀ ਦੌੜ ਰਹੀ ਹੈ, ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ 29 ਅਗਸਤ ਤੋਂ 8 ਸਤੰਬਰ ਤੱਕ ਚੱਲਣ ਵਾਲੇ ‘ਕਲੀਨ ਪੰਜਾਬ ਅਭਿਆਨ’ ਤਹਿਤ ਲੋਹੀਆਂ ’ਚ ਚਲਦੇ ਸਫਾਈ ਦੇ ਕਾਰਜਾਂ ਨੂੰ ਦੇਖਣ ਪੁੱਜੇ ਹਲਕਾ ਸ਼ਾਹਕੋਟ ਦੇ ‘ਆਪ ਇੰਚਾਰਜ’ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ‘ਅਜੀਤ’ ਨਾਲ ਕੀਤਾ| ਇਸ ਮੌਕੇ ਹਾਜਰ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸ਼੍ਰੀ ਸੋਮ ਨਾਥ ਭੱਟੀ ਵੱਲੋਂ ਇੰਚਾਰਜ ਅਤੇ ਹੋਰ ਸਾਥੀਆਂ ਦਾ ਸੁਆਗਤ ਕੀਤਾ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਵੱਲੋਂ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਸਮੁੱਚੀ ਟੀਮ ਅਤੇ ਸਫਾਈ ਸੇਵਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ| ਇਸ ਮੌਕੇ ਪ੍ਰਧਾਨ ਸ਼੍ਰੀ ਸੋਮ ਨਾਥ ਭੱਟੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਾ. ਪ੍ਰਧਾਨ ਸ਼ਾਬਾਜ਼ ਸਿੰਘ ਥਿੰਦ, ਆਪ ਆਗੂ ਸੁਖਵਿੰਦਰ ਸਿੰਘ ਥਿੰਦ, ਕੌਂਸਲਰ ਸਾਹਿਬ ਸਿੰਘ ਕੰਗ, ਕੌਂਸਲਰ ਆਗੂ ਰਣਜੀਤ ਸਿੰਘ ਕੰਗ, ਕੌਂਸਲਰ ਆਗੂ ਲੈਹਿੰਬਰ ਸਿੰਘ ਭੱਟੀ, ਕੌਂਸਲਰ ਆਗੂ ਵਿਜੈ ਕੁਮਾਰ ਨਾਹਰ, ਸਾ. ਕੌਂਸਲਰ ਆਗੂ ਰਾਜ ਕੁਮਾਰ ਡੁਮਾਣਾ, ਨਵਦੀਪ ਸਿੰਘ, ਸਫਾਈ ਸ਼ਾਖਾ ਦੇ ਇੰਚਾਰਜ ਪਰਮਿੰਦਰਪਾਲ ਸਿੰਘ ਖਾਲਸਾ, ਸ਼ੁਭਮ, ਰਛਪਾਲ ਸਿੰਘ, ਸੰਦੀਪ ਸਿੰਘ, ਹਰਵੀਰ, ਪੱਪੂ, ਸੁਰੇਸ਼ ਕੁਮਾਰ, ਸੁਦੇਸ਼ ਕੁਮਾਰ, ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਪ੍ਰੀਤੀ, ਵਿਜੇਂਦਰ, ਪੂਨਮ ਅਤੇ ਹੋਰ ਸਫਾਈ ਸੇਵਕ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਰਾਇਲ ਟਾਵਰਜ਼ ਤੋਂ ਮਹਾਜਨ ਹਸਪਤਾਲ ਤੱਕ ਸੜਕ ਦਾ ਨਿਰਮਾਣ ਸ਼ੁਰੂ ਅਗਲੀ ਖ਼ਬਰ ਕੀ ਲੋਹੀਆਂ ’ ਚ ਚਲਦੇ ‘ ਕਲੀਨ ਪੰਜਾਬ ਅਭਿਆਨ ’ ਦੇ ‘ ਮੱਥੇ ਦਾ ਕਲੰਕ ’ ਹੈ ਚੌੜਾ ਬਾਜ਼ਾਰ ਦਾ ਇਹ ਕੂੜਾ ?
Ad Position 24