06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਡਾ. ਚੱਬੇਵਾਲ ਦੀ ਅਗਵਾਈ ਹੇਠ ਪਿੰਡ ਢੱਕ ਪੰਡੋਰੀ ਤੋਂ ਮੁਫ਼ਤ ਤੀਰਥ ਯਾਤਰਾ ਲਈ ਬੱਸ ਰਵਾਨਾ

ਖਲਵਾੜਾ, 5 ਸਤੰਬਰ (ਮਨਦੀਪ ਸਿੰਘ ਸੰਧੂ)-ਮਾਨ ਸਰਕਾਰ ਵਲੋਂ ਪੂਰੇ ਪੰਜਾਬ ’ਚ ਵੱਖ ਵੱਖ ਧਾਰਮਿਕ ਅਸਥਾਨ ਤੇ ਬਜ਼ੁਰਗਾਂ ਲਈ ਚਲਾਈ ਗਈ ਮੁਫ਼ਤ ਤੀਰਥ ਯਾਤਰਾ ਦਾ ਹਰ ਕੋਈ ਲਾਭ ਉਠਾ ਰਿਹਾ ਹੈ| ਅੱਜ ਪਿੰਡ ਢੱਕ ਪੰਡੋਰੀ ਤੋਂ ਵੀ 43 ਯਾਤਰੀਆਂ ਦੀ ਬੱਸ ਰਵਾਨਾ ਹੋਈ | ਇਸ ਯਾਤਰਾ ਨੂੰ ਰਵਾਨਾ ਕਰਨ ਲਈ ਮੈਂਬਰ ਆਫ਼ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਹਲਕਾ ਇੰਚਾਰਜ ਫਗਵਾੜਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਤੋਂ ਰੀਬਨ ਕੱਟ ਕੇ ਸੰਗਤ ਨੂੰ ਯਾਤਰਾ ਲਈ ਰਵਾਨਾ ਕੀਤਾ ਅਤੇ ਸੰਗਤ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਯਾਤਰਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਜ਼ੁਰਗ ਵਾਸਤੇ ਚਲਾਈ ਗਈ ਹੈ ਜਿਹੜਾ ਕੇ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਨਾਲ ਬਜ਼ੁਰਗ ਧਾਰਮਿਕ ਅਸਥਾਨਾਂ ਦੀ ਯਾਤਰਾ ਕਰ ਰਹੇ ਹਨ ਅਤੇ ਫਗਵਾੜੇ ਦੀ ਧਰਤੀ ਤੋਂ ਇਹ 44 ਵੀਂ ਬੱਸ ਯਾਤਰਾ ਜਾ ਰਹੀ ਹੈ | ਸਰਪੰਚ ਵਿਜੈ ਕੁਮਾਰ ਪੰਡੋਰੀ ਪ੍ਰਧਾਨ ਐਸ ਸੀ ਵਿੰਗ ਜ਼ਿਲ੍ਹਾ ਕਪੂਰਥਲਾ ਵੱਲੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਪਿੰਡ ਪਹੁੰਚਣ ਦੇ ਆਪਣੀ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਪੰਚਾਇਤ ਮੈਂਬਰ ਬਿੰਦਰ ਪਾਲ, ਬਲਵਿੰਦਰ ਪਾਲ, ਕਮਲੇਸ਼ ਰਾਣੀ , ਨਿਰਮਲ ਕੌਰ, ਸੁਰਿੰਦਰ ਕੌਰ ਮਹਿੰਦਰ ਪਾਲ ਪ੍ਰਧਾਨ, ਧਨਪਤ ਰਾਏ, ਚੈਨ ਰਾਮ, ਸੁਰਿੰਦਰ ਪਾਲ ਰਵਿੰਦਰ ਸਿੰਘ, ਰੂਪ ਲਾਲ, ਹੰਸ ਰਾਜ, ਨਰਿੰਦਰ ਕੌਰ, ਸੁਰਜੀਤ ਕੌਰ, ਰੀਨਾ ਰਾਣੀ ਆਦਿ ਹਾਜ਼ਰ ਸਨ |

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੀ ਚੈਕਿੰਗ ਦੀ ਆੜ ’ਚ ਧਮਕਾਉਣ ਦੀ ਸਾਜਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਸ਼ੇਰਗਿੱਲ ਅਗਲੀ ਖ਼ਬਰ ‘ ਆਪ’ ਦੇ ਸੀਨੀਅਰ ਆਗੂ ਕੰਵਰਇਕਬਾਲ ਸਿੰਘ ਨੇ ਵਿਧਾਨ ਸਭਾ ਚੋਣਾਂ ਲਈ ਹਲਕੇ ਤੋਂ ਉਮੀਦਵਾਰ ਵਜੋਂ ਦਾਅਵੇਦਾਰੀ ਪੇਸ਼ ਕੀਤੀ...
Ad Position 24