14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅਸ਼ੋਕ ਕੁਮਾਰ ਨੇ ਸਰਕਾਰੀ ਹਾਈ ਸਕੂਲ ਰਾਏਪੁਰ ਪੀਰਬਖਸ਼ ਵਿਖੇ ਹੈੱਡਮਾਸਟਰ ਵਜੋਂ ਅਹੁਦਾ ਸੰਭਾਲਿਆ

ਭੁਲੱਥ 12 ਸਤੰਬਰ (ਮਨਜੀਤ ਸਿੰਘ ਰਤਨ)-ਸਰਕਾਰੀ ਹਾਈ ਸਕੂਲ ਰਾਏਪੁਰ ਪੀਰਬਖਸ਼ ਵਿਖੇ ਅਸ਼ੋਕ ਕੁਮਾਰ ਨੇ ਪਦਉੱਨਤ ਹੋ ਕੇ ਹੈੱਡਮਾਸਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਇਲਾਕੇ ਦੇ ਹੈੱਡਮਾਸਟਰਾਂ, ਅਧਿਆਪਕਾਂ ਅਤੇ ਸਿੱਖਿਆ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਕਿਹਾ ਕਿ ਅਸ਼ੋਕ ਕੁਮਾਰ ਦੀ ਮਿਹਨਤ, ਤਜਰਬੇ ਅਤੇ ਸਿੱਖਿਆ ਪ੍ਰਤੀ ਸਮਰਪਣ ਦਾ ਲਾਭ ਸਕੂਲ ਦੇ ਵਿਦਿਆਰਥੀਆਂ ਨੂੰ ਮਿਲੇਗਾ | ਇਸ ਮੌਕੇ ਸ਼ੋਕ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਦੀ ਬਿਹਤਰੀ ਅਤੇ ਸਕੂਲ ਦੀ ਤਰੱਕੀ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ | ਇਸ ਮੌਕੇ ਹੈੱਡਮਾਸਟਰ ਮਲਕੀਤ ਸਿੰਘ , ਹੈੱਡਮਾਸਟਰ ਗੁਲਜ਼ਾਰ ਸਿੰਘ ਲੈਕਚਰਾਰ ਨਿਰਭੈਅ ਸਿੰਘ, ਰਾਹੁਲ ਵਾਲੀਆ , ਬਲਵਿੰਦਰ ਮਸੀਹ , ਠਾਕੁਰ ਸਿੰਘ, ਹਰੀਪਾਲ ਸਿੰਘ, ਸਾਜਨ ਕੁਮਾਰ ਹਰਜਿੰਦਰ ਸਿੰਘ, ਲੈਕਚਰਾਰ ਜਨਕ ਸਿੰਘ, ਅਧਿਆਪਕ ਆਗੂ ਰੋਸ਼ਨ ਲਾਲ , ਕੁਲਵੀਰ ਸਿੰਘ, ਅਮਨਦੀਪ ਸਿੰਘ, ਰਵਿੰਦਰ ਸਿੰਘ, ਸ਼੍ਰੀ ਕਮਲਜੀਤ ਮੰਨਣ, ਲੈਕਚਰਾਰ ਮਨਜੀਤ ਲਾਲ, ਚਰਨਜੀਤ ਸਿੰਘ, ਤਰਲੋਚਨ ਸਿੰਘ, ਤਰਲੋਚਨ ਸਿੰਘ, ਰਾਜਿੰਦਰ ਕੁਮਾਰ ਸ਼ਰਮਾ , ਸੈਂਟਰ ਹੈੱਡ ਟੀਚਰ ਸੋਹਣ ਲਾਲ , ਬਲਵਿੰਦਰ ਸਿੰਘ ਚੀਮਾ, ਬਲਵਿੰਦਰ ਕੁਮਾਰ ਬਜਾਜ ਸਮੇਤ ਇਲਾਕੇ ਦੇ ਕਈ ਹੈੱਡਮਾਸਟਰ, ਅਧਿਆਪਕ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |

Ad Position 21
repet_subhas-goyals [Copy P29]
ਸਰਕਾਰੀ ਹਾਈ ਸਕੂਲ ਰਾਏਪੁਰ ਪੀਰਬਖਸ਼ ਵਿਖੇ ਹੈੱਡਮਾਸਟਰ ਵਜੋਂ ਅਹੁਦਾ ਸੰਭਾਲਦੇ ਹੋਏ ਅਸ਼ੋਕ ਕੁਮਾਰ | ਤਸਵੀਰ: ਮਨਜੀਤ ਸਟੂਡੀਓ 13-09-2026
ਭੁਲੱਥ 12 ਸਤੰਬਰ (ਮਨਜੀਤ ਸਿੰਘ ਰਤਨ)-ਸਰਕਾਰੀ ਹਾਈ ਸਕੂਲ ਰਾਏਪੁਰ ਪੀਰਬਖਸ਼ ਵਿਖੇ ਅਸ਼ੋਕ ਕੁਮਾਰ ਨੇ ਪਦਉੱਨਤ ਹੋ ਕੇ ਹੈੱਡਮਾਸਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਇਲਾਕੇ ਦੇ ਹੈੱਡਮਾਸਟਰਾਂ, ਅਧਿਆਪਕਾਂ ਅਤੇ ਸਿੱਖਿਆ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਕਿਹਾ ਕਿ ਅਸ਼ੋਕ ਕੁਮਾਰ ਦੀ ਮਿਹਨਤ, ਤਜਰਬੇ ਅਤੇ ਸਿੱਖਿਆ ਪ੍ਰਤੀ ਸਮਰਪਣ ਦਾ ਲਾਭ ਸਕੂਲ ਦੇ ਵਿਦਿਆਰਥੀਆਂ ਨੂੰ ਮਿਲੇਗਾ | ਇਸ ਮੌਕੇ ਸ਼ੋਕ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਦੀ ਬਿਹਤਰੀ ਅਤੇ ਸਕੂਲ ਦੀ ਤਰੱਕੀ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ | ਇਸ ਮੌਕੇ ਹੈੱਡਮਾਸਟਰ ਮਲਕੀਤ ਸਿੰਘ , ਹੈੱਡਮਾਸਟਰ ਗੁਲਜ਼ਾਰ ਸਿੰਘ ਲੈਕਚਰਾਰ ਨਿਰਭੈਅ ਸਿੰਘ, ਰਾਹੁਲ ਵਾਲੀਆ , ਬਲਵਿੰਦਰ ਮਸੀਹ , ਠਾਕੁਰ ਸਿੰਘ, ਹਰੀਪਾਲ ਸਿੰਘ, ਸਾਜਨ ਕੁਮਾਰ ਹਰਜਿੰਦਰ ਸਿੰਘ, ਲੈਕਚਰਾਰ ਜਨਕ ਸਿੰਘ, ਅਧਿਆਪਕ ਆਗੂ ਰੋਸ਼ਨ ਲਾਲ , ਕੁਲਵੀਰ ਸਿੰਘ, ਅਮਨਦੀਪ ਸਿੰਘ, ਰਵਿੰਦਰ ਸਿੰਘ, ਸ਼੍ਰੀ ਕਮਲਜੀਤ ਮੰਨਣ, ਲੈਕਚਰਾਰ ਮਨਜੀਤ ਲਾਲ, ਚਰਨਜੀਤ ਸਿੰਘ, ਤਰਲੋਚਨ ਸਿੰਘ, ਤਰਲੋਚਨ ਸਿੰਘ, ਰਾਜਿੰਦਰ ਕੁਮਾਰ ਸ਼ਰਮਾ , ਸੈਂਟਰ ਹੈੱਡ ਟੀਚਰ ਸੋਹਣ ਲਾਲ , ਬਲਵਿੰਦਰ ਸਿੰਘ ਚੀਮਾ, ਬਲਵਿੰਦਰ ਕੁਮਾਰ ਬਜਾਜ ਸਮੇਤ ਇਲਾਕੇ ਦੇ ਕਈ ਹੈੱਡਮਾਸਟਰ, ਅਧਿਆਪਕ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ 14 ਨੂੰ ਪਿੰਡ ਮੋਠਾਂਵਾਲਾ ’ਚ ਖੇਤ ਟਰੇਨਿੰਗ ਕਮ ਫਾਰਮਰ ਸਕੂਲ ਲਗਾਇਆ ਜਾਵੇਗਾ ਅਗਲੀ ਖ਼ਬਰ ਘਰ ’ਚ ਸੁੱਤਾ ਰਿਹਾ ਪਰਿਵਾਰ, ਚੋਰ 10 ਤੋਲੇ ਸੋਨਾ, 1500 ਅਮਰੀਕੀ ਡਾਲਰ ਤੇ 30 ਹਜ਼ਾਰ ਰੁਪਏ ਲੈ ਉੱਡੇ
Ad Position 24