13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਘਰ ਵਿਚੋਂ ਚੋਰੀ ਕਰਨ ਵਾਲੇ ਨਾ ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ

ਭੁਲੱਥ, 13 ਸਤੰਬਰ (ਮਨਜੀਤ ਸਿੰਘ ਰਤਨ)-ਭੁਲੱਥ ਪੁਲਿਸ ਵੱਲੋਂ ਇੱਕ ਘਰ ਵਿਚ ਚੋਰੀ ਕਰਨ ਵਾਲੇ ਨਾ ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਕੋਲ ਦਿੱਤੇ ਗਏ ਬਿਆਨਾਂ ਵਿਚ ਗੁਰਬਚਨ ਸਿੰਘ ਪੁੱਤਰ ਭਾਗ ਸਿੰਘ ਵਾਸੀ ਤਲਵੰਡੀ ਪੁਰਦਲ ਨੇ ਦੱਸਿਆ ਕਿ ਬੀਤੇ ਦਿਨੀ ਮੈਂ ਤੇ ਮੇਰਾ ਪਰਿਵਾਰ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਰੋਟੀ ਖਾ ਕੇ ਮੇਰੀ ਨੂੰ ਹ ਅਤੇ ਮੇਰੀ ਘਰਵਾਲੀ ਇੱਕ ਕਮਰੇ ਚ ਸੌਂ ਗਏ ਤੇ ਮੈਂ ਆਪਣੇ ਘਰ ਦੇ ਵਿਹੜੇ ਵਿਚ ਸੌ ਗਿਆ | ਜਦੋਂ ਸਵੇਰੇ ਮੈਂ ਉੱਠਿਆ ਤਾਂ ਵੇਖਿਆ ਕਿ ਸਾਡੇ ਬੈੱਡ-ਰੂਮ ਦੇ ਵਿਚ ਬਣੀ ਅਲਮਾਰੀ ਖੁੱਲੀ ਪਈ ਸੀ ਉਹ ਵਿਚੋਂ ਸਮਾਨ ਕੱਢ ਕੇ ਬੈੱਡ ਤੇ ਰੱਖਿਆ ਹੋਇਆ ਸੀ | ਜਦ ਮੈਂ ਆਪਣੇ ਘਰ ਉੱਪਰ ਬਣੇ ਪੋਰਸ਼ਨ ਤੇ ਵੇਖਿਆ ਤਾਂ ਉੱਪਰ ਬਣੇ ਕਮਰਿਆਂ ਦੇ ਦਰਵਾਜ਼ੇ ਖੁੱਲੇ ਸਨ ਅਤੇ ਅਲਮਾਰੀਆਂ ਵਿਚ ਪਿਆ ਸਮਾਨ ਖਿੱਲਰਿਆ ਪਿਆ ਸੀ | ਅਸੀਂ ਉੱਪਰਲੇ ਪੋਰਸ਼ਨ ਵਿਚ ਅਤੇ ਥੱਲੇ ਕਮਰਿਆਂ ਵਿਚ ਚੈੱਕ ਕੀਤਾ ਤਾਂ ਮੇਰੀ ਘਰਵਾਲੀ ਦੀ ਅਲਮਾਰੀ ਵਿਚੋਂ ਇੱਕ ਚੈਨੀ ਸੋਨਾ, ਦੋ ਛਾਪਾ ਲੇਡੀਜ਼, ਇੱਕ ਕੜਾ ਸੋਨਾ , ਇਕ ਝੁਮਕੇ ਦੀ ਜੋੜੀ, ਇੱਕ ਟੋਪਸ ਜੋੜੀ ਅਤੇ ਚਾਂਦੀ ਦੇ ਦੋ ਕੰਗਣ, ਬੱਚੇ ਦੇ ਇੱਕ ਚੈਨੀ ਸੋਨਾ, 25 ਹਜ਼ਾਰ ਰੁਪਏ ਨਗਦ ਅਤੇ ਡਾਲਰ ਅਲਮਾਰੀਆਂ ਵਿਚ ਨਹੀਂ ਸਨ | ਇਹਨਾਂ ਨੂੰ ਕੋਈ ਨਾ ਮਾਲੂਮ ਵਿਅਕਤੀ ਰਾਤ ਸਮੇਂ ਮਕਾਨ ਦੇ ਉੱਪਰਲੇ ਪੋਰਸ਼ਨ ਦੀ ਕੁੰਡੀ ਤੋੜ ਕੇ ਦਰਵਾਜ਼ੇ ਰਾਹੀਂ ਅੰਦਰ ਆ ਕੇ ਸਾਡੇ ਘਰ ਦੀ ਫੋਲਾ ਫਰਾਲੀ ਕਰਕੇ ਚੋਰੀ ਕਰਕੇ ਲੈ ਗਿਆ ਸੀ | ਜਿਸ ਤੇ ਬਿਆਨਾਂ ਦੇ ਕਾਰਵਾਈ ਕਰਦੇ ਹੋਏ ਭੁਲੱਥ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਨਾ ਮਾਲੂਮ ਵਿਅਕਤੀ ਦੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗਣੇਸ਼ ਮਹਾਂਉਤਸਵ ਅੱਜ ਤੋਂ 25 ਸਤੰਬਰ ਤੱਕ ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਬਰਖ਼ਾਸਤ ਕਰਨ ਦੀ ਮੰਗ-ਗੁਰਪ੍ਰੀਤ ਸਿੰਘ ਚੀਦਾ
Ad Position 24