21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸ਼ਿਸ਼ੂ ਮਾਡਲ ਸਕੂਲ ਭੁਲੱਥ ਨੇ ਜ਼ੋਨਲ ਪੱਧਰੀ ਸਕੂਲ ਖੇਡਾਂ ’ਚ ਮਾਰੀ ਬਾਜ਼ੀ

ਭੁਲੱਥ, 20 ਸਤੰਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 70ਵੀਆਂ ਜ਼ੋਨਲ ਪੱਧਰ ਸਕੂਲ ਖੇਡਾਂ ਵਿਚ 6 ਗੋਲਡ ਮੈਡਲ ਅਤੇ 7 ਸਿਲਵਰ ਮੈਡਲ ਜਿੱਤ ਕੇ ਭੁਲੱਥ ਦਾ ਨਾਮ ਰੋਸ਼ਨ ਕੀਤਾ | ਸਕੂਲ ਵੱਲੋਂ ਅਥਲੈਟਿਕਸ ਦੇ ਵੱਖ-ਵੱਖ ਮੁਕਾਬਲਿਆਂ ਲਈ ਖਿਡਾਰੀਆਂ ਨੇ ਸਰਕਾਰੀ ਹਾਈ ਸਕੂਲ ਖੱਸਣ ਵਿਖੇ ਹੋਈਆਂ ਜ਼ੋਨਲ ਪੱਧਰ ਸਕੂਲ ਖੇਡਾਂ ਵਿਚ ਭਾਗ ਲਿਆ | ਜਿਸ ਵਿਚ ਲੜਕੀਆਂ ਨੇ ਅੰਡਰ-17 ਸਾਲ 800 ਮੀਟਰ ਦੌੜ ਵਿਚ ਮਨਰੂਪ ਕੌਰ ਨੇ ਪਹਿਲਾ, ਸ਼ਗਨਦੀਪ ਕੌਰ ਅੱਠਵੀਂ ਜਮਾਤ ਨੇ ਦੂਜਾ ਸਥਾਨ ਹਾਸਿਲ ਕੀਤਾ | ਅੰਡਰ-14 ਸਾਲ ਵਿਚ ਸਿਮਰਨਜੀਤ ਕੌਰ ਜਮਾਤ ਚੌਥੀ ਨੇ ਪਹਿਲਾ, 600 ਮੀਟਰ ਦੌੜ ਵਿਚੋਂ ਜਸਪ੍ਰੀਤ ਕੌਰ ਜੈਸਿਕਾ ਜਮਾਤ ਤੀਜੀ ਦੂਜੇ ਸਥਾਨ ਤੇ ਰਹੀਆਂ | ਲੜਕਿਆਂ ਦੇ ਮੁਕਾਬਲਿਆਂ ਵਿਚੋਂ 300 ਮੀਟਰ ਦੌੜ ਵਿਚ ਪਰਮਿੰਦਰ ਸਿੰਘ, 1500 ਮੀਟਰ ਦੌੜ ਵਿਚ ਪੰਕਜ ਕੁਮਾਰ ਜਮਾਤ ਨੌਵੀਂ ਪਹਿਲੇ ਸਥਾਨ ‘ਤੇ, ਜਗਮੀਤ ਸਿੰਘ ਜਮਾਤ ਨੌਵੀਂ ਦੂਜੇ ਸਥਾਨ ‘ਤੇ ਰਹੇ | 800 ਮੀਟਰ ਦੌੜ ਵਿਚ ਪੰਕਜ ਕੁਮਾਰ ਜਮਾਤ ਨੌਵੀਂ ਪਹਿਲੇ ਅਤੇ ਗੁਰ ਨੂਰ ਸਿੰਘ ਜਮਾਤ ਨੌਵੀਂ ਦੂਜੇ ਨੰਬਰ ‘ਤੇ ਰਹੇ | 400 ਮੀਟਰ ਦੌੜ ਵਿਚ ਪਹਿਲੇ ਸਥਾਨ ਤੇ ਮਨਜੋਤ ਕੌਰ ਜਮਾਤ ਨੌਵੀਂ ਰਹੇ | ਅੰਡਰ 14 ਸਾਲ ਉਮਰ ਵਰਗ ਵਿਚ 600 ਮੀਟਰ ਦੌੜ ਵਿਚ ਦੂਸਰੇ ਨੰਬਰ ਤੇ ਗੁਰ ਫ਼ਤਿਹ ਸਿੰਘ ਰਿਹਾ | 200 ਮੀਟਰ ਦੌੜਾਂ ਵਿਚ ਜਸ਼ਨਪ੍ਰੀਤ ਸਿੰਘ ਜਮਾਤ ਪੰਜਵੀਂ ਦੂਸਰੇ ਨੰਬਰ ਤੇ ਰਿਹਾ ਅਤੇ ਗੁਰ ਫ਼ਤਿਹ ਸਿੰਘ ਜਮਾਤ ਸੱਤਵੀਂ ਨੇ ਤੀਜਾ ਸਥਾਨ ਹਾਸਿਲ ਕੀਤਾ | ਲੰਬੀ ਛਾਲ ਵਿਚ ਗੁਰ ਫ਼ਤਿਹ ਸਿੰਘ ਜਮਾਤ ਸੱਤਵੀਂ ਨੇ ਦੂਜਾ ਸਥਾਨ ਹਾਸਲ ਕਰਦੇ ਹੋਏ ਸ਼ਾਨਦਾਰ ਜਿੱਤ ਹਾਸਿਲ ਕੀਤੀ | 100 ਮੀਟਰ ਦੌੜ ਵਿਚ ਜਸ਼ਨਪ੍ਰੀਤ ਸਿੰਘ ਜਮਾਤ ਪੰਜਵੀਂ ਤੀਜੇ ਨੰਬਰ ਤ ੇ ਰਿਹਾ | ਸਕੂਲ ਦੇ ਸਪੋਰਟਸ ਕਲੱਬ ਦੀ ਇਸ ਸ਼ਾਨਦਾਰ ਜਿੱਤ ਤੇ ਕਲੱਬ ਹੈੱਡ ਵਿਸ਼ਾਖਾ ਅਤੇ ਸਾਰੇ ਖਿਡਾਰੀਆਂ ਨੂੰ ਪਿੰ੍ਰਸੀਪਲ ਡਾ. ਸੁਰਿੰਦਰ ਸ਼ਰਮਾ ਵੱਲੋਂ ਵਧਾਈ ਦਿੱਤੀ ਗਈ ਅਤੇ ਜ਼ਿਲ੍ਹਾ ਪੱਧਰ ਵਿਚ ਚੰਗੇ ਪ੍ਰਦਰਸ਼ਨ ਕਰਨ ਲਈ ਹੋਰ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਡਾ.

Ad Position 21
No active advertisement
ਜ਼ੋਨਲ ਪੱਧਰੀ ਸਕੂਲ ਖੇਡਾਂ ’ਚ ਹਿੱਸਾ ਲੈਂਦੇ ਹੋਏ ਸ਼ਿਸ਼ੂ ਮਾਡਲ ਸਕੂਲ ਭੁਲੱਥ ਦੇ ਬੱਚੇ | ਤਸਵੀਰਾਂ : ਮਨਜੀਤ ਸਟੂਡੀਓ 21-09-2026
ਭੁਲੱਥ, 20 ਸਤੰਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 70ਵੀਆਂ ਜ਼ੋਨਲ ਪੱਧਰ ਸਕੂਲ ਖੇਡਾਂ ਵਿਚ 6 ਗੋਲਡ ਮੈਡਲ ਅਤੇ 7 ਸਿਲਵਰ ਮੈਡਲ ਜਿੱਤ ਕੇ ਭੁਲੱਥ ਦਾ ਨਾਮ ਰੋਸ਼ਨ ਕੀਤਾ | ਸਕੂਲ ਵੱਲੋਂ ਅਥਲੈਟਿਕਸ ਦੇ ਵੱਖ-ਵੱਖ ਮੁਕਾਬਲਿਆਂ ਲਈ ਖਿਡਾਰੀਆਂ ਨੇ ਸਰਕਾਰੀ ਹਾਈ ਸਕੂਲ ਖੱਸਣ ਵਿਖੇ ਹੋਈਆਂ ਜ਼ੋਨਲ ਪੱਧਰ ਸਕੂਲ ਖੇਡਾਂ ਵਿਚ ਭਾਗ ਲਿਆ | ਜਿਸ ਵਿਚ ਲੜਕੀਆਂ ਨੇ ਅੰਡਰ-17 ਸਾਲ 800 ਮੀਟਰ ਦੌੜ ਵਿਚ ਮਨਰੂਪ ਕੌਰ ਨੇ ਪਹਿਲਾ, ਸ਼ਗਨਦੀਪ ਕੌਰ ਅੱਠਵੀਂ ਜਮਾਤ ਨੇ ਦੂਜਾ ਸਥਾਨ ਹਾਸਿਲ ਕੀਤਾ | ਅੰਡਰ-14 ਸਾਲ ਵਿਚ ਸਿਮਰਨਜੀਤ ਕੌਰ ਜਮਾਤ ਚੌਥੀ ਨੇ ਪਹਿਲਾ, 600 ਮੀਟਰ ਦੌੜ ਵਿਚੋਂ ਜਸਪ੍ਰੀਤ ਕੌਰ ਜੈਸਿਕਾ ਜਮਾਤ ਤੀਜੀ ਦੂਜੇ ਸਥਾਨ ਤੇ ਰਹੀਆਂ | ਲੜਕਿਆਂ ਦੇ ਮੁਕਾਬਲਿਆਂ ਵਿਚੋਂ 300 ਮੀਟਰ ਦੌੜ ਵਿਚ ਪਰਮਿੰਦਰ ਸਿੰਘ, 1500 ਮੀਟਰ ਦੌੜ ਵਿਚ ਪੰਕਜ ਕੁਮਾਰ ਜਮਾਤ ਨੌਵੀਂ ਪਹਿਲੇ ਸਥਾਨ ‘ਤੇ, ਜਗਮੀਤ ਸਿੰਘ ਜਮਾਤ ਨੌਵੀਂ ਦੂਜੇ ਸਥਾਨ ‘ਤੇ ਰਹੇ | 800 ਮੀਟਰ ਦੌੜ ਵਿਚ ਪੰਕਜ ਕੁਮਾਰ ਜਮਾਤ ਨੌਵੀਂ ਪਹਿਲੇ ਅਤੇ ਗੁਰ ਨੂਰ ਸਿੰਘ ਜਮਾਤ ਨੌਵੀਂ ਦੂਜੇ ਨੰਬਰ ‘ਤੇ ਰਹੇ | 400 ਮੀਟਰ ਦੌੜ ਵਿਚ ਪਹਿਲੇ ਸਥਾਨ ਤੇ ਮਨਜੋਤ ਕੌਰ ਜਮਾਤ ਨੌਵੀਂ ਰਹੇ | ਅੰਡਰ 14 ਸਾਲ ਉਮਰ ਵਰਗ ਵਿਚ 600 ਮੀਟਰ ਦੌੜ ਵਿਚ ਦੂਸਰੇ ਨੰਬਰ ਤੇ ਗੁਰ ਫ਼ਤਿਹ ਸਿੰਘ ਰਿਹਾ | 200 ਮੀਟਰ ਦੌੜਾਂ ਵਿਚ ਜਸ਼ਨਪ੍ਰੀਤ ਸਿੰਘ ਜਮਾਤ ਪੰਜਵੀਂ ਦੂਸਰੇ ਨੰਬਰ ਤੇ ਰਿਹਾ ਅਤੇ ਗੁਰ ਫ਼ਤਿਹ ਸਿੰਘ ਜਮਾਤ ਸੱਤਵੀਂ ਨੇ ਤੀਜਾ ਸਥਾਨ ਹਾਸਿਲ ਕੀਤਾ | ਲੰਬੀ ਛਾਲ ਵਿਚ ਗੁਰ ਫ਼ਤਿਹ ਸਿੰਘ ਜਮਾਤ ਸੱਤਵੀਂ ਨੇ ਦੂਜਾ ਸਥਾਨ ਹਾਸਲ ਕਰਦੇ ਹੋਏ ਸ਼ਾਨਦਾਰ ਜਿੱਤ ਹਾਸਿਲ ਕੀਤੀ | 100 ਮੀਟਰ ਦੌੜ ਵਿਚ ਜਸ਼ਨਪ੍ਰੀਤ ਸਿੰਘ ਜਮਾਤ ਪੰਜਵੀਂ ਤੀਜੇ ਨੰਬਰ ਤ ੇ ਰਿਹਾ | ਸਕੂਲ ਦੇ ਸਪੋਰਟਸ ਕਲੱਬ ਦੀ ਇਸ ਸ਼ਾਨਦਾਰ ਜਿੱਤ ਤੇ ਕਲੱਬ ਹੈੱਡ ਵਿਸ਼ਾਖਾ ਅਤੇ ਸਾਰੇ ਖਿਡਾਰੀਆਂ ਨੂੰ ਪਿੰ੍ਰਸੀਪਲ ਡਾ. ਸੁਰਿੰਦਰ ਸ਼ਰਮਾ ਵੱਲੋਂ ਵਧਾਈ ਦਿੱਤੀ ਗਈ ਅਤੇ ਜ਼ਿਲ੍ਹਾ ਪੱਧਰ ਵਿਚ ਚੰਗੇ ਪ੍ਰਦਰਸ਼ਨ ਕਰਨ ਲਈ ਹੋਰ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਡਾ. ਸ਼ਰਮਾ ਨੇ ਦੱਸਿਆ ਕਿ ਭੁਲੱਥ ਇਲਾਕੇ ਵਿਚ ਬਹੁਤ ਹੋਣਹਾਰ ਖਿਡਾਰੀਆਂ ਦਾ ਖ਼ਜ਼ਾਨਾ ਹੈ | ਜੋ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ |
Ad Position 22
No active advertisement
ਪਿਛਲੀ ਖ਼ਬਰ ਭੁਲੱਥ ’ਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਨੂਰ ਜੋਤਾਂਵਾਲੀ ਸਬੰਧੀ ਸ੍ਰੀ ਜੋਤੀ ਸਵਰੂਪ ਲਿਆਉਣ ਲਈ ਪ੍ਰਬੰਧਕ ਕੰਨਿਆ ਕੁਮਾਰ... ਅਗਲੀ ਖ਼ਬਰ ਬਲਾਕ ਪੱਧਰੀ ਖੇਡਾਂ ’ ਚ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਰਹੀ ਝੰਡੀ
Ad Position 24