01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਐਸ.ਡੀ. ਕਾਲਜ ਫ਼ਾਰ ਵੁਮੈਨ ’ਚ ਜਾਗਰੂਕਤਾ ਲੈਕਚਰ ਕਰਵਾਇਆ

ਭੁਲੱਥ, 30 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਕਾਮਰੇਡ ਬਚਨ ਸਿੰਘ ਯਾਦਵ ਮਜ਼ਦੂਰ ਆਗੂ ਤੇ ਬਲਵਿੰਦਰ ਸਿੰਘ ਕਮਰਾਏ ਦੀ ਅਗਵਾਈ ਹੇਠ ਮਜ਼ਦੂਰ ਆਗੂ ਅਬਦੇਸ਼ ਯਾਦਵ ਦੀ ਪ੍ਰਧਾਨਗੀ ਹੇਠ ਭੋਗਪੁਰ ਰੋਡ ਭੁਲੱਥ ਵਿਖੇ ਗੁਰਦੁਆਰਾ ਸਾਹਿਬ ਸੁੱਖ ਸਾਗਰ ਬੇਰੀਆਂ ਵਾਲਾ ਵਿਖੇ ਹੋਈ | ਇਸ ਮੌਕੇ ਕਾਮਰੇਡ ਬਚਨ ਸਿੰਘ ਯਾਦਵ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜਕਾਲ ਦੌਰਾਨ ਮਹਿੰਗਾਈ ਸਭ ਹੱਦ ਬੰਨ੍ਹੇ ਟੱਪ ਗਈ ਹੈ, ਸਰਕਾਰ ਇਸ ਪਾਸੇ ਧਿਆਨ ਦੇਵੇ ਨਹੀਂ ਤਾਂ ਆਮ ਲੋਕ ਸੜਕਾਂ ਤੇ ਉਤਰ ਕੇ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ | ਮਜ਼ਦੂਰ ਆਗੂ ਅਬਦੇਸ਼ ਯਾਦਵ ਨੇ ਕਿਹਾ ਕਿ ਯੂਨੀਅਨ ਵਲੋਂ ਜਲਦ ਭੁਲੱਥ ’ਚ ਮਜ਼ਦੂਰਾਂ ਦੀਆਂ ਨਵੀਆਂ ਇਕਾਈਆਂ ਦਾ ਗਠਨ ਕੀਤਾ ਜਾਵੇਗਾ | ਉਨ੍ਹਾਂ ਇਕੱਤਰ ਹੋਏ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਨੂੰ ਲਾਭਪਾਤਰੀ ਕਾਰਡ ਜਿਨ੍ਹਾਂ ਦੇ ਹਲੇ ਤੱਕ ਨਹੀਂ ਬਣ ਸਕੇ, ਜਲਦ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੁਮਿਤ ਮਹਿਤਾ, ਅਮੋਲਕ ਸਿੰਘ, ਅਮਰਿੰਦਰ ਕੁਮਾਰ, ਸਾਵਨ ਸ਼ਾਹ, ਰਵਿੰਦਰ ਕੁਮਾਰ, ਰਾਕੇਸ਼ ਕੁਮਾਰ, ਸੁੰਦਰ ਸ਼ਾਹ, ਪ੍ਰੇਮ ਪਾਸਵਾਨ, ਅਵਦੇਸ਼ ਪਾਸਵਾਨ, ਵਿਜੇ ਗੁਪਤਾ, ਸਵਿੰਦਰ ਪਟੇਲ, ਮਿੰਟੂ ਕੁਮਾਰ, ਗੁੱਡੂ ਕੁਮਾਰ, ਦਿਨੇਸ਼ ਪਾਸਵਾਨ, ਸੰਜੇ ਪਾਸਵਾਨ, ਮਹਿੰਦਰ ਪੰਡਤ, ਰਾਕੇਸ਼ ਕੁਮਾਰ ਯਾਦਵ, ਲਛਮਣ ਸ਼ਰਮਾ, ਲਾਲ ਚੰਦ, ਅਜੇ ਕੁਮਾਰ, ਅਸ਼ੋਕ ਮਹਿਤਾ, ਮੁੰਨਾ ਸ਼ਾਹ, ਸੰਤੋਸ਼ ਕੁਮਾਰ, ਵਿਕਾਸ ਕੁਮਾਰ, ਰੋਬਿਨ ਪੀਓਪੀ, ਜੋਗੇਸ਼ ਯਾਦਵ, ਸੋਨੰੂ, ਇਕਬਾਲ, ਐਮ ਡੀ ਅਸੀਮ, ਮੁਹੰਮਦ ਬਿਲਾਲ, ਪ੍ਰਭੂ ਦੇਵ, ਮੁਹੰਮਦ ਜਹੀਰ, ਸੁਦਾਮ ਤੇ ਹੋਰ ਮਜ਼ਦੂਰ ਆਗੂ ਹਾਜ਼ਰ ਸਨ |

Ad Position 21
No active advertisement
ਐੱਸ.ਡੀ. ਕਾਲਜ ਫ਼ਾਰ ਵੁਮੈਨ, ਸੁਲਤਾਨਪੁਰ ਲੋਧੀ ਵਿਖੇ ਕਰਵਾਏ ਸੈਮੀਨਾਰ ਦੀ ਝਲਕ | ਤਸਵੀਰ : ਲਾਡੀ ਸਟੂਡੀਓ 01-10-2026

Ad Position 22
No active advertisement
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਿਚ ਕਰਵਾਇਆ ਉੱਘੇ ਮਿਊਜ਼ਿਕ ਡਾਇਰੈਕਟਰ ਜੱਗੀ ਸਿੰਘ ਨਾਲ ਰੂਬਰੂ ਅਗਲੀ ਖ਼ਬਰ ਸਿਵਲ ਹਸਪਤਾਲ ’ਚ ਡਾ. ਤੁਸ਼ਾਰ ਆਹਲੂਵਾਲੀਆ ਨੇ ਸਫ਼ਲ ਅਪ੍ਰੇਸ਼ਨ ਕਰ ਕੇ ਮਰੀਜ਼ ਦਾ ਗੋਡਾ ਬਦਲਿਆ
Ad Position 24