09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਨਡਾਲਾ ’ ਚ ਦੁਸਹਿਰਾ ਸਮਾਗਮ 20 ਨੂੰ

ਨਡਾਲਾ, 9 ਅਕਤੂਬਰ (ਰਘਬਿੰਦਰ ਸਿੰਘ)-ਦੁਸਹਿਰਾ ਦਾ ਤਿਉਹਾਰ ਰਾਮ-ਲੀਲ੍ਹਾ ਕਲੱਬ ਨਡਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਰਾਮ-ਲੀਲ੍ਹਾ ਕਲੱਬ ਨਡਾਲਾ ਦੇ ਪ੍ਰਧਾਨ ਦਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਦੁਸਹਿਰਾ ਸਮਾਗਮ 20 ਅਕਤੂਬਰ ਨੂੰ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਦੀ ਗਰਾਊਂਡ ਵਿਖੇ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਦਿਨ ਦੁਪਹਿਰ 3 ਵਜੇ ਪੰਡਿਤਾਂ ਦੇ ਮੰਦਰ ਤੋਂ ਝਾਕੀਆਂ ਆਰੰਭ ਹੋਣਗੀਆਂ, ਜੋ ਨਡਾਲਾ ਦੇ ਵੱਖ-ਵੱਖ ਬਾਜ਼ਾਰਾਂ ਦੀ ਪਰਿਕਰਮਾ ਕਰਦੀਆਂ ਹੋਈਆਂ ਕਾਲਜ ਦੀ ਗਰਾਊਾਡ ਵਿਖੇ ਪਹੁੰਚਣਗੀਆਂ | ਇਸ ਉਪਰੰਤ ਗਰਾਊਾਡ ਵਿਚ ਰਾਮ ਤੇ ਰਾਵਣ ਦੀਆਂ ਸੈਨਾਵਾਂ ਵਿਚਕਾਰ ਯੁੱਧ ਦਾ ਦਿ੍ਸ਼ ਪੇਸ਼ ਕੀਤਾ ਜਾਵੇਗਾ | ਸਮਾਗਮ ਦੇ ਅੰਤ ਵਿਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਜਾਵੇਗਾ |

Ad Position 21
No active advertisement
ਦਵਿੰਦਰ ਪਾਲ ਸ਼ਰਮਾ 09-10-2026

Ad Position 22
No active advertisement
ਪਿਛਲੀ ਖ਼ਬਰ ਘਰੇਲੂ ਝਗੜੇ ਕਾਰਨ ਵਿਅਕਤੀ ਨੇ ਜ਼ਹਿਰੀਲੀ ਦਵਾਈ ਖਾਦੀ ਅਗਲੀ ਖ਼ਬਰ ਕਰੀਅਰ ਸੰਬੰਧੀ ਅਗਵਾਈ ਦੇਣ ਲਈ ਲਿਟਲ ਏਂਜਲਸ ਕੋ ਐਡ ਸਕੂਲ ’ਚ ਕਰੀਅਰ ਮੇਲਾ ਭਲਕੇ
Ad Position 24