21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪਰਮਜੀਤ ਔਜਲਾ ਸ਼ੋ੍ਮਣੀ ਰੰਘਰੇਟਾ ਦਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ

ਕਪੂਰਥਲਾ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਸ਼ੋ੍ਮਣੀ ਰੰਘਰੇਟਾ ਦਲ (ਟਕਸਾਲੀ) ਦੀ ਇਕ ਅਹਿਮ ਮੀਟਿੰਗ ਕਪੂਰਥਲਾ ’ਚ ਸੰਗਠਨ ਦੇ ਸੂਬਾਈ ਪ੍ਰਧਾਨ ਅਮਰਜੀਤ ਈਦਾ ਦੀ ਅਗਵਾਈ ਵਿਚ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਰਜੀਤ ਈਦਾ ਨੇ ਕਿਹਾ ਕਿ ਸ਼ੋ੍ਮਣੀ ਰੰਘਰੇਟਾ ਦਲ (ਟਕਸਾਲੀ) ਸਿਰਫ ਇਕ ਰਾਜਨੀਤਿਕ ਜਥੇਬੰਦੀ ਨਹੀਂ ਸਗੋਂ ਸਮਾਜ ਨੂੰ ਸਮਰਪਿਤ ਇਕ ਅਜਿਹਾ ਸੰਗਠਨ ਹੈ ਜੋ ਹਰ ਵੇਲੇ ਲੋੜਵੰਦ, ਗਰੀਬ ਤੇ ਪੀੜਤ ਲੋਕਾਂ ਦੀ ਸਹਾਇਤਾ ਲਈ ਤਤਪਰ ਰਹਿੰਦਾ ਹੈ | ਇਸ ਮੌਕੇ ਸੰਗਠਨ ਦੇ ਵਿਸਥਾਰ ਦੌਰਾਨ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਆਗੂ ਪਰਮਜੀਤ ਸਿੰਘ ਔਜਲਾ ਨੂੰ ਸ਼ੋ੍ਮਣੀ ਰੰਘਰੇਟਾ ਦਲ ਟਕਸਾਲੀ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਉਨ੍ਹਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ | ਪਰਮਜੀਤ ਸਿੰਘ ਔਜਲਾ ਨੇ ਆਪਣੀ ਨਿਯੁਕਤੀ ’ਤੇ ਦਲ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਹਰ ਸੰਭਵ ਭਰੋਸਾ ਦਿਵਾਇਆ | ਇਸ ਮੌਕੇ ਸੰਤੋਖ ਸਿੰਘ ਭੋਰ, ਸੋਨੂੰ ਭੁਲਾਣਾ, ਰਮਜ਼ਾਨ ਹੁਸੈਨ, ਰਾਹੁਲ ਮੰਗਾ ਰੋਡਾ, ਲੱਕੀ ਭੁਲਾਣਾ, ਮੰਨੀ ਵਾਣਵਾਲਾ, ਲਵ, ਅਨਮੋਲ, ਕਰਨ, ਰਾਹੁਲ ਘਾਰੂ ਤੇ ਹੋਰ ਹਾਜ਼ਰ ਸਨ |

Ad Position 21
No active advertisement
ਸ਼ੋ੍ਮਣੀ ਰੰਘਰੇਟਾ ਦਲ (ਟਕਸਾਲੀ) ਦੀ ਕਪੂਰਥਲਾ ਵਿਚ ਹੋਈ ਮੀਟਿੰਗ ਸੰਗਠਨ ਦੇ ਪ੍ਰਧਾਨ ਅਮਰਜੀਤ ਈਦਾ ਪਰਮਜੀਤ ਔਜਲਾ ਨੂੰ ਸ਼ਹਿਰੀ ਪ੍ਰਧਾਨ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ | ਤਸਵੀਰ ਵਿਚ ਸੰਤੋਖ ਸਿੰਘ ਭੌਰ, ਸੋਨੂੰ ਭੁਲਾਣਾ, ਰਮਜ਼ਾਨ ਹੁਸੈਨ ਤੇ ਹੋਰ | ਅਜੀਤ ਤਸਵੀਰ 21-10-2026
ਕਪੂਰਥਲਾ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਸ਼ੋ੍ਮਣੀ ਰੰਘਰੇਟਾ ਦਲ (ਟਕਸਾਲੀ) ਦੀ ਇਕ ਅਹਿਮ ਮੀਟਿੰਗ ਕਪੂਰਥਲਾ ’ਚ ਸੰਗਠਨ ਦੇ ਸੂਬਾਈ ਪ੍ਰਧਾਨ ਅਮਰਜੀਤ ਈਦਾ ਦੀ ਅਗਵਾਈ ਵਿਚ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਰਜੀਤ ਈਦਾ ਨੇ ਕਿਹਾ ਕਿ ਸ਼ੋ੍ਮਣੀ ਰੰਘਰੇਟਾ ਦਲ (ਟਕਸਾਲੀ) ਸਿਰਫ ਇਕ ਰਾਜਨੀਤਿਕ ਜਥੇਬੰਦੀ ਨਹੀਂ ਸਗੋਂ ਸਮਾਜ ਨੂੰ ਸਮਰਪਿਤ ਇਕ ਅਜਿਹਾ ਸੰਗਠਨ ਹੈ ਜੋ ਹਰ ਵੇਲੇ ਲੋੜਵੰਦ, ਗਰੀਬ ਤੇ ਪੀੜਤ ਲੋਕਾਂ ਦੀ ਸਹਾਇਤਾ ਲਈ ਤਤਪਰ ਰਹਿੰਦਾ ਹੈ | ਇਸ ਮੌਕੇ ਸੰਗਠਨ ਦੇ ਵਿਸਥਾਰ ਦੌਰਾਨ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਆਗੂ ਪਰਮਜੀਤ ਸਿੰਘ ਔਜਲਾ ਨੂੰ ਸ਼ੋ੍ਮਣੀ ਰੰਘਰੇਟਾ ਦਲ ਟਕਸਾਲੀ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਉਨ੍ਹਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ | ਪਰਮਜੀਤ ਸਿੰਘ ਔਜਲਾ ਨੇ ਆਪਣੀ ਨਿਯੁਕਤੀ ’ਤੇ ਦਲ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਹਰ ਸੰਭਵ ਭਰੋਸਾ ਦਿਵਾਇਆ | ਇਸ ਮੌਕੇ ਸੰਤੋਖ ਸਿੰਘ ਭੋਰ, ਸੋਨੂੰ ਭੁਲਾਣਾ, ਰਮਜ਼ਾਨ ਹੁਸੈਨ, ਰਾਹੁਲ ਮੰਗਾ ਰੋਡਾ, ਲੱਕੀ ਭੁਲਾਣਾ, ਮੰਨੀ ਵਾਣਵਾਲਾ, ਲਵ, ਅਨਮੋਲ, ਕਰਨ, ਰਾਹੁਲ ਘਾਰੂ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਮਨ ਵੈਲਥ ਚੈਂਪੀਅਨਸ਼ਿਪ ਦੇ ਜੇਤੂ ਤੇਜਬੀਰ ਸਿੰਘ ਰਾਣਾ ਦਾ ਅਜੈ ਗੋਗਨਾ ਵਲੋਂ ਸਨਮਾਨ ਅਗਲੀ ਖ਼ਬਰ ਉੱਘੇ ਕਲਮਕਾਰ ਲਾਡੀ ਲਾਹੌਰੀ ਦਾ ਕਾਵਿ ਸੰਗ੍ਰਹਿ ‘ਸਿੱਪੀ ਦੇ ਮੋਤੀ’ ਲੋਕ ਅਰਪਣ
Ad Position 24