07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸਿਵਲ ਰੈਸਟ ਹਾਊਸ ਤੋਂ ਚੋਰਾਂ ਨੇ ਏ.ਸੀ. ਦੇ ਆਊਟਰ ਯੂਨਿਟ ਕੀਤੇ ਚੋਰੀ

ਕਪੂਰਥਲਾ, 6 ਨਵੰਬਰ (ਸਡਾਨਾ)-ਐਸ. ਐਸ.

Ad Position 21
No active advertisement
ਪੰਮਾ ਆਟੋ ਮੋਬਾਇਲ ਵਲੋਂ ‘ਟੀ.ਐੱਨ.ਆਰ. ਇਲੈੱਕਟ੍ਰਿਕ ਸਕੂਟਰ’ ਲੋਹੀਆਂ ’ਚ ਲਾਂਚ 07-11-2026
ਕਪੂਰਥਲਾ, 6 ਨਵੰਬਰ (ਸਡਾਨਾ)-ਐਸ.ਐਸ.ਪੀ. ਦੀ ਰਿਹਾਇਸ਼ ਤੋਂ 100 ਮੀਟਰ ਦੀ ਦੂਰੀ ’ਤੇ ਸਥਿਤ ਸਰਕਾਰੀ ਸਿਵਲ ਰੈਸਟ ਹਾਊਸ ਅੰਦਰੋਂ ਅਣਪਛਾਤੇ ਚੋਰ ਏਅਰਕੰਡੀਸ਼ਨ ਦੇ ਬਾਹਰ ਲੱਗੇ ਆਊਟਰ ਯੂਨਿਟ ਚੋਰੀ ਕਰਕੇ ਫ਼ਰਾਰ ਹੋ ਗਏ। ਥਾਣਾ ਸਿਟੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜ . ਵਿਭਮ ਮਹਾਜਨ ਨੇ ਦੱਸਿਆ ਕਿ ਬੀਤੇ ਦਿਨ ਸਿਵਲ ਰੈਸਟ ਹਾਊਸ ਦੇ ਵੀ.ਈ.ਪੀ. ਕਮਰਿਆਂ ਵਿਚ ਲੱਗੇ ਏ.ਸੀ. ਦੇ ਆਊਟਰ ਯੂਨਿਟ ਕੁੱਝ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ। ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਗੁਰਸ਼ਰਨ ਸਿੰਘ ਵਲੋਂ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ’ਚ ਦੀਵਾਲੀ ਦੇ ਹੋਰ ਤਿਉਹਾਰਾਂ ਮੌਕੇ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣ ਦਾ ਸਮਾਂ ਨਿਸ਼ਚਿਤ ਵਧੀਕ ਜ਼ਿਲ੍ਹਾ ਮੈਜਿਸਟਰੇਟ... ਅਗਲੀ ਖ਼ਬਰ ਪਿੰਡ ਭਗਤਪੁਰ (ਦੰਦੂਪੁਰ) ਅੱਡੇ ’ਤੇ ਅਣਪਛਾਤੇ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ
Ad Position 24