10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2025

ਜੈਨਿਕ ਸਿਨਰ ਨੇ ਜਿੱਤਿਆ ਪਹਿਲਾ ਵਿੰਬਲਡਨ ਖ਼ਿਤਾਬ

ਲੰਡਨ, 13 ਜੁਲਾਈ (ਏਜੰਸੀ)-ਜੈਨਿਕ ਸਿਨਰ ਨੇ 2 ਵਾਰ ਦੇ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਨੂੰ 4-6, 6-4, 6-4, 6-4 ਨਾਲ ਹਰਾ ਕੇ ਆਪਣੀ ਪਹਿਲੀ ਵਿੰਬਲਡਨ ਚੈਂਪੀਅਨਸ਼ਿਪ ਜਿੱਤ ਲਈ ਹੈ | ਨੰਬਰ 1 ਰੈਂਕਿੰਗ ਵਾਲੇ ਸਿਨਰ ਨੇ ਕੁੱਲ ਮਿਲਾ ਕੇ...

Ad Position 21
No active advertisement
ਅਜੀਤ ਡੈਸਕ 13-07-2025

2 ਵਾਰ ਦੇ ਚੈਂਪੀਅਨ ਕਾਰਲੋਸ ਅਲਕਾਰਾਜ਼ ਨੂੰ ਹਰਾਇਆ
ਲੰਡਨ, 13 ਜੁਲਾਈ (ਏਜੰਸੀ)-ਜੈਨਿਕ ਸਿਨਰ ਨੇ 2 ਵਾਰ ਦੇ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਨੂੰ 4-6, 6-4, 6-4, 6-4 ਨਾਲ ਹਰਾ ਕੇ ਆਪਣੀ ਪਹਿਲੀ ਵਿੰਬਲਡਨ ਚੈਂਪੀਅਨਸ਼ਿਪ ਜਿੱਤ ਲਈ ਹੈ | ਨੰਬਰ 1 ਰੈਂਕਿੰਗ ਵਾਲੇ ਸਿਨਰ ਨੇ ਕੁੱਲ ਮਿਲਾ ਕੇ ਆਪਣਾ ਚੌਥਾ ਗ੍ਰੈਂਡ ਸਲੈਮ ਖ਼ਿਤਾਬ ਹਾਸਿਲ ਕੀਤਾ | ਇਸ ਜਿੱਤ ਨਾਲ 23 ਸਾਲਾ ਇਤਾਲਵੀ ਸਿਨਰ ਨੇ 22 ਸਾਲਾ ਸਪੈਨਿਸ਼ ਖਿਡਾਰੀ ਅਲਕਾਰਾਜ਼ ਦੀ ਜਿੱਤ ਦੀ ਲੜੀ ਨੂੰ ਵੀ ਤੋੜ ਦਿੱਤਾ ਹੈ | ਜ਼ਿਕਰਯੋਗ ਹੈ ਕਿ 148 ਸਾਲਾਂ ਦੇ ਇਤਿਹਾਸ 'ਚ ਕਿਸੇ ਇਤਾਲਵੀ ਖਿਡਾਰੀ ਵਲੋਂ ਵਿੰਬਲਡਨ ਦਾ ਇਹ ਵੱਕਾਰੀ ਖ਼ਿਤਾਬ ਜਿੱਤਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਤਾਮਿਲਨਾਡੂ 'ਚ ਤੇਲ ਲਿਜਾ ਰਹੀ ਮਾਲ ਗੱਡੀ ਦੇ ਡੱਬਿਆਂ ਨੂੰ ਲੱਗੀ ਅੱਗ ਅਗਲੀ ਖ਼ਬਰ ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਵਲੋਂ ਵੱਖ ਹੋਣ ਦਾ ਐਲਾਨ
Ad Position 24