29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2025

ਦਿੱਲੀ ਵਿਖੇ ਰਾਹੁਲ ਗਾਂਧੀ ਵਲੋਂ ਜਨਤਾ ਨੂੰ ਸੰਬੋਧਨ

ਨਵੀਂ ਦਿੱਲੀ, 25 ਜੁਲਾਈ-ਕਾਂਗਰਸ ਦੇ 'ਭਾਗੀਦਾਰੀ ਨਿਆਂਏ ਸੰਮੇਲਨ' ਵਿਚ, ਲੋਕ ਸਭਾ ਦੇ ਵਿਰੋਧੀ...

Ad Position 21
No active advertisement
ਅਜੀਤ ਡੈਸਕ 25-07-2025

ਨਵੀਂ ਦਿੱਲੀ, 25 ਜੁਲਾਈ-ਕਾਂਗਰਸ ਦੇ 'ਭਾਗੀਦਾਰੀ ਨਿਆਂਏ ਸੰਮੇਲਨ' ਵਿਚ, ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ 2004 ਤੋਂ ਰਾਜਨੀਤੀ ਵਿਚ ਹਾਂ। ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਪਤਾ ਲੱਗਦਾ ਹੈ ਕਿ ਮੈਂ ਗਲਤੀ ਕੀਤੀ ਹੈ। ਮੈਂ ਓ.ਬੀ.ਸੀ. ਦੀ ਰੱਖਿਆ ਨਹੀਂ ਕੀਤੀ ਜਿਵੇਂ ਮੈਨੂੰ ਕਰਨੀ ਚਾਹੀਦੀ ਸੀ। ਇਹ ਇਸ ਲਈ ਸੀ ਕਿਉਂਕਿ ਮੈਂ ਉਸ ਸਮੇਂ ਤੁਹਾਡੇ ਮੁੱਦਿਆਂ ਨੂੰ ਡੂੰਘਾਈ ਨਾਲ ਨਹੀਂ ਸਮਝ ਸਕਿਆ। ਮੇਰਾ ਅਫਸੋਸ ਹੈ ਕਿ ਜੇਕਰ ਮੈਨੂੰ ਤੁਹਾਡੇ (ਓ.ਬੀ.ਸੀ.) ਇਤਿਹਾਸ ਬਾਰੇ, ਤੁਹਾਡੇ ਮੁੱਦਿਆਂ ਬਾਰੇ ਥੋੜ੍ਹਾ ਹੋਰ ਵੀ ਪਤਾ ਹੁੰਦਾ ਤਾਂ ਮੈਂ ਉਸੇ ਸਮੇਂ ਜਾਤੀ ਜਨਗਣਨਾ ਕਰਵਾ ਲੈਂਦਾ। ਇਹ ਮੇਰੀ ਗਲਤੀ ਹੈ। ਇਹ ਕਾਂਗਰਸ ਪਾਰਟੀ ਦੀ ਗਲਤੀ ਨਹੀਂ ਹੈ। 

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਧਾਰਮਿਕ ਮਾਣ ਮਰਿਆਦਾ ਅਨੁਸਾਰ ਮਨਾਏ ਜਾਣ - ਭਾਈ ਲੌਂਗੋਵਾਲ ਅਗਲੀ ਖ਼ਬਰ ਵਿਰੋਧੀ ਧਿਰ ਵਲੋਂ ਨਾਅਰੇਬਾਜ਼ੀ ਕਾਰਨ ਲੋਕ ਸਭਾ ਸੋਮਵਾਰ ਤੱਕ ਮੁਲਤਵੀ
Ad Position 24