25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2025

ਆਪ੍ਰੇਸ਼ਨ ਸੰਧੂਰ 'ਤੇ ਨਵਾਂ ਮਾਡਿਊਲ ਜਾਰੀ ਕਰੇਗਾ ਐਨਸੀਈਆਰਟੀ

ਨਵੀਂ ਦਿੱਲੀ, 26 ਜੁਲਾਈ - ਹੁਣ ਦੇਸ਼ ਭਰ ਦੇ ਸਕੂਲਾਂ ਵਿਚ ਵਿਸਥਾਰ ਨਾਲ ਆਪ੍ਰੇਸ਼ਨ ਸੰਧੂਰ ਨੂੰ ਪੜ੍ਹਾਇਆ ਜਾਵੇਗਾ। ਐਨਸੀਈਆਰਟੀ ਨੇ ਐਲਾਨ ਕੀਤਾ ਹੈ ਕਿ ਉਹ ਤੀਜੀ ਤੋਂ ਬਾਰ੍ਹਵੀਂ...

Ad Position 21
No active advertisement
ਅਜੀਤ ਡੈਸਕ 26-07-2025

 ਨਵੀਂ ਦਿੱਲੀ, 26 ਜੁਲਾਈ - ਹੁਣ ਦੇਸ਼ ਭਰ ਦੇ ਸਕੂਲਾਂ ਵਿਚ ਵਿਸਥਾਰ ਨਾਲ ਆਪ੍ਰੇਸ਼ਨ ਸੰਧੂਰ ਨੂੰ ਪੜ੍ਹਾਇਆ ਜਾਵੇਗਾ। ਐਨਸੀਈਆਰਟੀ ਨੇ ਐਲਾਨ ਕੀਤਾ ਹੈ ਕਿ ਉਹ ਤੀਜੀ ਤੋਂ ਬਾਰ੍ਹਵੀਂ ਜਮਾਤ ਲਈ ਵਿਸ਼ੇਸ਼ ਮਾਡਿਊਲ ਤਿਆਰ ਕਰੇਗਾ ਤੇ ਇਸ ਵਿਚ ਆਪ੍ਰੇਸ਼ਨ ਸੰਧੂਰ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਆਪ੍ਰੇਸ਼ਨ ਹਾਲ ਹੀ ਵਿਚ ਭਾਰਤੀ ਫ਼ੌਜ ਦੀ ਬਹਾਦਰੀ ਦਾ ਪ੍ਰਤੀਕ ਬਣ ਗਿਆ ਹੈ।
ਭਾਰਤ ਵਿਚ ਪਹਿਲੀ ਵਾਰ, ਇਕ ਫ਼ੌਜੀ ਕਾਰਵਾਈ ਨੂੰ ਸਕੂਲੀ ਸਿੱਖਿਆ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਇਸ ਦਾ ਮਕਸਦ ਇਹ ਹੈ ਕਿ ਵਿਦਿਆਰਥੀ ਸਿਰਫ਼ ਕਿਤਾਬਾਂ ਤੱਕ ਸੀਮਤ ਗਿਆਨ ਪ੍ਰਾਪਤ ਨਾ ਕਰਨ, ਸਗੋਂ ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਅਸਲ ਘਟਨਾਵਾਂ ਨੂੰ ਵੀ ਸਮਝਣ। ਸਿਲੇਬਸ ਵਿਚ ਆਪ੍ਰੇਸ਼ਨ ਸੰਧੂਰ ਸ਼ਾਮਲ ਕਰਨ ਨਾਲ ਵਿਦਿਆਰਥੀਆਂ ਵਿਚ ਰਾਸ਼ਟਰਵਾਦ, ਭਾਰਤੀ ਫ਼ੌਜ ਪ੍ਰਤੀ ਸਤਿਕਾਰ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਯੂਏਈ ਵਿਚ ਹੋਵੇਗਾ ਪੁਰਸ਼ ਏਸ਼ੀਆ ਕੱਪ 2025, ਭਾਰਤ-ਪਾਕਿ ਮਹਾਂਮੁਕਾਬਲਾ 14 ਸਤੰਬਰ ਨੂੰ ਅਗਲੀ ਖ਼ਬਰ ਮਾਂ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲਾ ਸ਼ਰਾਬੀ ਪੁੱਤ ਗ੍ਰਿਫਤਾਰ
Ad Position 24