09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2025

ਅੰਤਰਰਾਸ਼ਟਰੀ ਵਿਦਿਆਰਥੀ ਵਲੋਂ ਕੰਮ ਨਾ ਮਿਲਣ ਕਾਰਨ ਖੁਦਕੁਸ਼ੀ

ਕੈਲਗਰੀ, 2 ਅਗਸਤ (ਜਸਜੀਤ ਸਿੰਘ ਧਾਮੀ)- ਕੈਨੇਡਾ ਵਿਖੇ ਵਿਦਿਆਰਥੀ ਵੀਜੇ ’ਤੇ ਆਏ ਪੰਜਾਬੀ ਨੌਜਵਾਨ ਨੇ ਕੰਮ ਨਾ ਮਿਲਣ ਕਰਕੇ ਘਰ ਦੇ ਗਿਰਾਜ ਵਿਚ ਹੀ ਫਾਹਾ ਲੈ ਕੇ ਆਪਣੀ....

Ad Position 21
No active advertisement
ਅਜੀਤ ਡੈਸਕ 02-08-2025

ਕੈਲਗਰੀ, 2 ਅਗਸਤ (ਜਸਜੀਤ ਸਿੰਘ ਧਾਮੀ)- ਕੈਨੇਡਾ ਵਿਖੇ ਵਿਦਿਆਰਥੀ ਵੀਜੇ ’ਤੇ ਆਏ ਪੰਜਾਬੀ ਨੌਜਵਾਨ ਨੇ ਕੰਮ ਨਾ ਮਿਲਣ ਕਰਕੇ ਘਰ ਦੇ ਗਿਰਾਜ ਵਿਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਅਕਾਸ਼ਦੀਪ ਸਿੰਘ ਉਮਰ ਤਕਰੀਬਨ 22 ਸਾਲ ਵਜੋ ਹੋਈ ਹੈ। ਮ੍ਰਿਤਕ 2023 ਵਿਚ ਸਟੂਡੈਂਟ ਵੀਜੇ ’ਤੇ ਬਰੈਂਪਟਨ ਕੈਨੇਡਾ ਆਇਆ ਸੀ ਤਾਂ ਹੁਣ ਪਿਛਲੇ 3 ਕੁ ਮਹੀਨਿਆ ਤੋਂ ਕੰਮ ਦੀ ਤਲਾਸ਼ ਲਈ ਕੈਲਗਰੀ ਰਹਿਣ ਲੱਗ ਪਿਆ ਸੀ। ਮ੍ਰਿਤਕ ਪੰਜਾਬ ਅੰਦਰ ਪੱਕੇ ਪਿੰਡ ਜ਼ਿਲ੍ਹਾ ਫਰੀਦਕੋਟ ਦੀ ਰਹਿਣ ਵਾਲਾ ਸੀ।

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਵਿਚ ਮਰੀਜ਼ਾਂ ਦੀ ਮੌਤ ਦੇ ਮਾਮਲੇ ਵਿਚ ਸੁਪਰਵਾਈਜ਼ਰ ਬਰਖ਼ਾਸਤ ਅਗਲੀ ਖ਼ਬਰ ਜੰਮੂ ਕਸ਼ਮੀਰ: ਜ਼ਮੀਨ ਖਿਸਕਣ ਕਾਰਨ ਐਸ.ਡੀ.ਐਮ. ਤੇ ਉਸ ਦੀ ਪੁੱਤਰ ਦੀ ਮੌਤ
Ad Position 24