28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2025

ਭਾਰਤੀ ਕੁਸ਼ਤੀ ਸੰਘ ਨੇ 11 ਪਹਿਲਵਾਨਾਂ ਨੂੰ ਕੀਤਾ ਮੁਅੱਤਲ

ਨਵੀਂ ਦਿੱਲੀ, 7 ਅਗਸਤ (ਪੀ.ਟੀ.ਆਈ.)-ਭਾਰਤੀ ਕੁਸ਼ਤੀ ਸੰਘ (ਡਬਲਿਊ.ਐਫ.ਆਈ.) ਨੇ ਜਾਅਲੀ ਜਨਮ ਸਰਟੀਫਿਕੇਟ ਜਮ੍ਹਾਂ ਕਰਾਉਣ ਲਈ 11 ਪਹਿਲਵਾਨਾਂ ਨੂੰ ਮੁਅੱਤਲ ਕਰ ਦਿੱਤਾ ਹੈ | ਦਿੱਲੀ ਨਗਰ ਨਿਗਮ ਨੇ ਅਜਿਹੇ 110 ਦਸਤਾਵੇਜ਼ਾਂ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਇਸ 'ਚ ਕੋਈ ਕੁਤਾਹੀ ਨਹੀਂ ਹੋਈ ਕਿਉਂਕਿ 95 ਦੇਰੀ ਨਾਲ ਰਜਿਸਟਰੇਸ਼ਨ ਸਿਰਫ਼ ਐਸ.ਡੀ.ਐਮ. ਦੇ ਆਦੇਸ਼ਾਂ 'ਤੇ ਹੀ ਕੀਤੀਆਂ ਗਈਆਂ ਸਨ | ਦਰਅਸਲ, ਕੁਸ਼ਤੀ ਦੀ ਖੇਡ 2 ਪ੍ਰਮੁੱਖ ਮੁੱਦਿਆਂ ਦਾ ਸਾਹਮਣਾ...

Ad Position 21
No active advertisement
ਅਜੀਤ ਡੈਸਕ 07-08-2025

ਨਵੀਂ ਦਿੱਲੀ, 7 ਅਗਸਤ (ਪੀ.ਟੀ.ਆਈ.)-ਭਾਰਤੀ ਕੁਸ਼ਤੀ ਸੰਘ (ਡਬਲਿਊ.ਐਫ.ਆਈ.) ਨੇ ਜਾਅਲੀ ਜਨਮ ਸਰਟੀਫਿਕੇਟ ਜਮ੍ਹਾਂ ਕਰਾਉਣ ਲਈ 11 ਪਹਿਲਵਾਨਾਂ ਨੂੰ ਮੁਅੱਤਲ ਕਰ ਦਿੱਤਾ ਹੈ | ਦਿੱਲੀ ਨਗਰ ਨਿਗਮ ਨੇ ਅਜਿਹੇ 110 ਦਸਤਾਵੇਜ਼ਾਂ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਇਸ 'ਚ ਕੋਈ ਕੁਤਾਹੀ ਨਹੀਂ ਹੋਈ ਕਿਉਂਕਿ 95 ਦੇਰੀ ਨਾਲ ਰਜਿਸਟਰੇਸ਼ਨ ਸਿਰਫ਼ ਐਸ.ਡੀ.ਐਮ. ਦੇ ਆਦੇਸ਼ਾਂ 'ਤੇ ਹੀ ਕੀਤੀਆਂ ਗਈਆਂ ਸਨ | ਦਰਅਸਲ, ਕੁਸ਼ਤੀ ਦੀ ਖੇਡ 2 ਪ੍ਰਮੁੱਖ ਮੁੱਦਿਆਂ ਦਾ ਸਾਹਮਣਾ ਕਰ ਰਹੀ ਹੈ | ਪਹਿਲਾ, ਵੱਡੀ ਉਮਰ ਦੇ ਪਹਿਲਵਾਨ ਛੋਟੀ ਉਮਰ ਸਮੂਹ ਦੇ ਮੁਕਾਬਲਿਆਂ 'ਚ ਹਿੱਸਾ ਲੈ ਰਹੇ ਹਨ | ਦੂਜਾ, ਬਹੁਤ ਸਾਰੇ ਪਹਿਲਵਾਨ ਜਾਅਲੀ ਜਨਮ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਨਿਵਾਸ ਸਥਾਨ ਤੋਂ ਵੱਖਰੇ ਰਾਜ ਦੀ ਨੁਮਾਇੰਦਗੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤ ਦੀ ਮਹਿਲਾ ਫੁੱਟਬਾਲ ਟੀਮ ਫੀਫਾ ਰੈਂਕਿੰਗ 'ਚ 63ਵੇਂ ਸਥਾਨ 'ਤੇ ਪਹੁੰਚੀ ਅਗਲੀ ਖ਼ਬਰ ਮਹਿਲਾ ਕਮਿਸ਼ਨ ਨੇ ਕਰਨ ਔਜਲਾ ਤੇ ਹਨੀ ਸਿੰਘ ਨੂੰ ਭੇਜੇ ਨੋਟਿਸ
Ad Position 24