27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2025

ਰਾਜਪੁਰਾ ਦੇ ਗਗਨ ਚੌਕ ਤੇ ਚਾਰੇ ਪਾਸੇ 4-4 ਘੰਟਿਆਂ ਤੋਂ ਲੱਗਾ ਜਾਮ, ਲੋਕ ਫਸੇ

ਰਾਜਪੁਰਾ, 8 ਅਗਸਤ (ਅਮਰਜੀਤ ਸਿੰਘ ਪੰਨੂ)-ਚੰਡੀਗੜ੍ਹ ਅੰਬਾਲਾ ਰੋਡ, ਪਟਿਆਲਾ ਰੋਡ, ਸਰਹੰਦ ਰੋਡ, ਰਾਜਪੁਰਾ ਗਗਨ...

Ad Position 21
No active advertisement
ਅਜੀਤ ਡੈਸਕ 08-08-2025

ਰਾਜਪੁਰਾ, 8 ਅਗਸਤ (ਅਮਰਜੀਤ ਸਿੰਘ ਪੰਨੂ)-ਚੰਡੀਗੜ੍ਹ ਅੰਬਾਲਾ ਰੋਡ, ਪਟਿਆਲਾ ਰੋਡ, ਸਰਹੰਦ ਰੋਡ, ਰਾਜਪੁਰਾ ਗਗਨ ਚੌਕ ਤੋਂ ਰੇਲਵੇ ਫਲਾਈ ਓਵਰ ਤੱਕ 7-7 ਕਿਲੋਮੀਟਰ ਤੱਕ ਜਾਮ ਲੱਗਾ ਹੋਇਆ ਹੈ। ਰੱਖੜੀ ਦੇ ਤਿਉਹਾਰ ਨੂੰ ਲੈ ਕੇ ਲੋਕ ਘਰਾਂ ਵਿਚੋਂ ਨਿਕਲੇ ਹੋਏ ਹਨ ਪਰ 4-4 ਘੰਟੇ ਤੋਂ ਜਾਮ ਵਿਚ ਫਸੇ ਹਨ। ਟਰੈਫਿਕ ਪੁਲਿਸ ਵਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਮ ਨੂੰ ਖੁੱਲ੍ਹਵਾਉਣ ਵਾਸਤੇ ਟਰੈਫਿਕ ਪੁਲਿਸ ਰਾਜਪੁਰਾ ਦੇ ਟਰੈਫਿਕ ਇੰਚਾਰਜ ਗੁਰਬਚਨ ਸਿੰਘ ਵਲੋਂ ਇਸ ਦੀ ਜਾਣਕਾਰੀ ਦਿੱਤੀ ਗਈ। 

ਟਰੈਫਿਕ ਪੁਲਿਸ ਰਾਜਪੁਰਾ ਤੇ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਰੱਖੜੀ ਨੂੰ ਲੈ ਕੇ ਲੋਕ ਘਰਾਂ ਵਿਚੋਂ ਨਿਕਲੇ ਹੋਏ ਹਨ। ਕਾਫੀ ਲੰਬਾ ਜਾਮ ਲੱਗਾ ਹੋਣ ਕਾਰਨ ਟਰੈਫਿਕ ਪੁਲਿਸ ਚਾਰੇ ਪਾਸੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਲੱਗੀ ਹੋਈ ਹੈ।

 

Ad Position 22
No active advertisement
ਪਿਛਲੀ ਖ਼ਬਰ ਮਨਾਲੀ-ਕੀਰਤਪੁਰ ਚਾਰ ਮਾਰਗੀ 'ਤੇ ਪਨਰਸਾ ਨੇੜੇ ਨਾਲੇ ਦਾ ਪਾਣੀ ਓਵਰਫਲੋਅ ਅਗਲੀ ਖ਼ਬਰ ਬੀਬੀ ਜਗੀਰ ਕੌਰ ਦੀ ਅਗਵਾਈ 'ਚ ਨਵੇਂ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਹੋਈ ਦੁਆਬਾ ਖੇਤਰ ਦੇ ਡੈਲੀਗੇਟਾਂ ਦੀ ਮੀ...
Ad Position 24