16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2025

ਭਾਰਤ-ਅਮਰੀਕਾ ਰੱਖਿਆ ਸਬੰਧਾਂ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਵਲੋਂ ਸੰਬੋਧਨ

ਨਵੀਂ ਦਿੱਲੀ, 14 ਅਗਸਤ-ਭਾਰਤ-ਅਮਰੀਕਾ ਰੱਖਿਆ ਸਬੰਧਾਂ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ...

Ad Position 21
repet_subhas-goyals [Copy P29]
ਅਜੀਤ ਡੈਸਕ 14-08-2025

ਨਵੀਂ ਦਿੱਲੀ, 14 ਅਗਸਤ-ਭਾਰਤ-ਅਮਰੀਕਾ ਰੱਖਿਆ ਸਬੰਧਾਂ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਬੁਨਿਆਦੀ ਰੱਖਿਆ ਸਮਝੌਤਿਆਂ ਦੁਆਰਾ ਆਧਾਰਿਤ ਭਾਰਤ-ਅਮਰੀਕਾ ਰੱਖਿਆ ਭਾਈਵਾਲੀ ਦੁਵੱਲੀ ਭਾਈਵਾਲੀ ਦਾ ਇਕ ਮਹੱਤਵਪੂਰਨ ਥੰਮ੍ਹ ਹੈ। ਇਹ ਸਹਿਯੋਗ ਸਾਰੇ ਖੇਤਰਾਂ ਵਿਚ ਮਜ਼ਬੂਤ ਹੋਇਆ ਹੈ। ਅਸੀਂ ਅਗਸਤ ਦੇ ਅੱਧ ਵਿਚ ਇਕ ਅਮਰੀਕੀ ਰੱਖਿਆ ਨੀਤੀ ਟੀਮ ਦੇ ਦਿੱਲੀ ਵਿਚ ਆਉਣ ਦੀ ਉਮੀਦ ਕਰ ਰਹੇ ਹਾਂ। ਸੰਯੁਕਤ ਫੌਜੀ ਅਭਿਆਸ  'ਯੁੱਧ ਅਭਿਆਸ' ਦਾ 21ਵਾਂ ਐਡੀਸ਼ਨ ਵੀ ਇਸ ਮਹੀਨੇ ਦੇ ਅੰਤ ਵਿਚ ਅਲਾਸਕਾ ਵਿਚ ਹੋਣ ਦੀ ਉਮੀਦ ਹੈ। ਦੋਵੇਂ ਧਿਰਾਂ ਇਸ ਮਹੀਨੇ ਦੇ ਅੰਤ ਤੱਕ ਕਾਰਜਸ਼ੀਲ ਪੱਧਰ 'ਤੇ 2+2 ਇੰਟਰਸੈਸ਼ਨਲ ਮੀਟਿੰਗ ਬੁਲਾਉਣ ਲਈ ਰੁੱਝੀਆਂ ਹੋਈਆਂ ਹਨ। 

Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ ਸੋਮਵਾਰ ਨੂੰ ਸੁਣਾਇਆ ਜਾਵੇਗਾ ਫੈਸਲਾ ਅਗਲੀ ਖ਼ਬਰ ਅਦਾਲਤ ਨੇ 7 ਸਾਲ ਦੀ ਸੁਣਾਈ ਸਜ਼ਾ, ਨੌਜਵਾਨ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ
Ad Position 24