03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2025

ਆਟਾ ਸਪਲਾਇਰ ਨੂੰ ਜ਼ਬਰਦਸਤੀ ਗੱਡੀ ’ਚ ਲੈ ਗਏ ਅਣ-ਪਛਾਤੇ ਵਿਅਕਤੀ

ਰਾਜਪੁਰਾ, (ਪਟਿਆਲਾ), 18 ਅਗਸਤ (ਰਣਜੀਤ ਸਿੰਘ)- ਇਥੋਂ ਦੀ ਇੰਦਰਾ ਮਾਰਕੀਟ, ਜਿਸ ਨੂੰ ਐਮ.ਐਲ.ਏ. ਰੋਡ ਵੀ ਕਿਹਾ ਜਾਂਦਾ ਹੈ, ਸਵੇਰ ਸਮੇਂ ਫ਼ਿਲਮੀ ਸਟਾਇਲ ਵਿਚ ਵਾਹਨ ਸਵਾਰ.....

Ad Position 21
repet_subhas-goyals [Copy P29]
ਅਜੀਤ ਡੈਸਕ 18-08-2025

ਰਾਜਪੁਰਾ, (ਪਟਿਆਲਾ), 18 ਅਗਸਤ (ਰਣਜੀਤ ਸਿੰਘ)- ਇਥੋਂ ਦੀ ਇੰਦਰਾ ਮਾਰਕੀਟ, ਜਿਸ ਨੂੰ ਐਮ.ਐਲ.ਏ. ਰੋਡ ਵੀ ਕਿਹਾ ਜਾਂਦਾ ਹੈ, ਸਵੇਰ ਸਮੇਂ ਫ਼ਿਲਮੀ ਸਟਾਇਲ ਵਿਚ ਵਾਹਨ ਸਵਾਰ ਆਏ ਅਤੇ ਆਟਾ ਸਪਲਾਇਰ ਨੂੰ ਚੁੱਕ ਕੇ ਲੈ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚਿਰਾਗ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਹਰੀਸ਼ ਕੁਮਾਰ ਆਮ ਵਾਂਗ ਸਵੇਰੇ ਆਟਾ ਚੱਕੀ ’ਤੇ ਆਏ ਸਨ ਤੇ ਕਰੀਬ 9 ਵਜੇ ਗੱਡੀ ਵਿਚ ਸਵਾਰ ਅੱਧੀ ਦਰਜਨ ਦੇ ਕਰੀਬ ਵਿਅਕਤੀ ਆਏ ਅਤੇ ਉਸ ਦੇ ਪਿਤਾ ਹਰੀਸ਼ ਕੁਮਾਰ ਨੂੰ ਬਿਠਾ ਕੇ ਲੈ ਗਏ।

ਉਸਨੇ ਕਿਹਾ ਕਿ ਉਹ ਉਨ੍ਹਾਂ ਨੂੰ ਕਿਥੇ ਲੈ ਕੇ ਗਏ ਅਤੇ ਕਿਉਂ ਲੈ ਕੇ ਗਏ ਅਤੇ ਉਹ ਕੌਣ ਸਨ, ਇਸ ਬਾਰੇ ਕੁਝ ਪਤਾ ਨਹੀਂ ਹੈ। ਹਰੀਸ਼ ਕੁਮਾਰ ਨੇ ਇਹ ਵੀ ਦੱਸਿਆ ਕਿ ਗੱਡੀ ਵਿਚ ਹਥਿਆਰ ਵੀ ਹੋ ਸਕਦੇ ਹਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਗਲੀ ਖ਼ਬਰ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਲੋਕ ਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ ਤੱਕ ਲਈ ਮੁਲਤਵੀ
Ad Position 24