01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2025

ਐਸ.ਆਈ.ਆਰ. ਦਾ ਅਰਥ ਹੈ ਇਕ ਨਵੇਂ ਤਰੀਕੇ ਨਾਲ ਚੋਰੀ - ਰਾਹੁਲ ਗਾਂਧੀ

ਬਿਹਾਰ, 18 ਅਗਸਤ-ਗਯਾ ਵਿਚ 'ਵੋਟਰ ਅਧਿਕਾਰ ਯਾਤਰਾ' ਵਿਚ, ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ...

Ad Position 21
No active advertisement
ਅਜੀਤ ਡੈਸਕ 18-08-2025

ਬਿਹਾਰ, 18 ਅਗਸਤ-ਗਯਾ ਵਿਚ 'ਵੋਟਰ ਅਧਿਕਾਰ ਯਾਤਰਾ' ਵਿਚ, ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਐਸ.ਆਈ.ਆਰ. ਦਾ ਅਰਥ ਹੈ ਇਕ ਨਵੇਂ ਤਰੀਕੇ ਨਾਲ ਚੋਰੀ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਅਸੀਂ ਉਨ੍ਹਾਂ ਦੀ 'ਚੋਰੀ' ਫੜ ਲਈ ਹੈ, ਇਸ ਲਈ ਉਹ ਬਿਹਾਰ ਵਿਚ ਇਕ ਨਵੀਂ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

Ad Position 22
No active advertisement
ਪਿਛਲੀ ਖ਼ਬਰ ਪੀ.ਐਮ. ਨਰਿੰਦਰ ਮੋਦੀ ਵਲੋਂ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਮੰਡ ਖੇਤਰ 'ਚ ਫ਼ਸਲਾਂ ਦੇ ਖ਼ਰਾਬੇ ਸੰਬੰਧੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
Ad Position 24