20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਜਸਵਿੰਦਰ ਭੱਲਾ ਦੀਆਂ ਅਸਥੀਆਂ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਜਲ ਪ੍ਰਵਾਹ

ਦੋਰਾਹਾ , 24 ਅਗਸਤ (ਮਨਜੀਤ ਸਿੰਘ ਗਿੱਲ )-ਪ੍ਰਸਿੱਧ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀਆਂ ਅਸਥੀਆਂ ਅੱਜ ਦੋਰਾਹਾ ਲਾਗਲੇ ਇਤਿਹਾਸਿਕ ਗੁਰਦੁਆਰਾ ...

Ad Position 21
No active advertisement
ਅਜੀਤ ਡੈਸਕ 24-08-2025

ਦੋਰਾਹਾ , 24 ਅਗਸਤ (ਮਨਜੀਤ ਸਿੰਘ ਗਿੱਲ )-ਪ੍ਰਸਿੱਧ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀਆਂ ਅਸਥੀਆਂ ਅੱਜ ਦੋਰਾਹਾ ਲਾਗਲੇ ਇਤਿਹਾਸਿਕ ਗੁਰਦੁਆਰਾ ਸ੍ਰੀ ਦੇਗ ਸਰ ਕਟਾਣਾ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ।

ਜਸਵਿੰਦਰ ਭੱਲਾ ਦੇ ਸਪੁੱਤਰ ਪੁਖਰਾਜ ਭੱਲਾ, ਪਤਨੀ ਪਰਮਦੀਪ ਭੱਲਾ ਤੇ ਧੀ ਅਰਸ਼ਦੀਪ ਭੱਲਾ ਅਤੇ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਤੋਂ ਇਲਾਵਾ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਅਸਥੀਆਂ ਲੈ ਕੇ ਗੁਰਦੁਆਰਾ ਦੇਗ ਸਰ ਪਠਾਣਾ ਸਾਹਿਬ ਪੁੱਜੇ ਜਿੱਥੇ ਉਨ੍ਹਾਂ ਨੇ ਅਸਥੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਅਰਦਾਸ ਕਰਵਾਈ, ਉਪਰੰਤ ਪੁਖਰਾਜ ਭੱਲਾ ਨੇ ਪਰਿਵਾਰ ਸਮੇਤ ਲੰਗਰ ਛਕਿਆ।

Ad Position 22
No active advertisement
ਪਿਛਲੀ ਖ਼ਬਰ ਬਿਆਸ ਦਰਿਆ ਦਾ ਪੱਧਰ ਉੱਚਾ ਹੋਣ ਕਾਰਨ ਪਿੰਡ ਮਹਿਤਾਬਪੁਰ ਅਤੇ ਕੋਲੀਆਂ 418 ਦੇ ਵਿਚਕਾਰ ਵਿਚਕਾਰ ਧੁੱਸੀ ਬੰਨ੍ਹ ਵਿਚ ਪਿਆ... ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ : ਮੌਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 298 ਲੋਕਾਂ ਦੀ ਮੌਤ
Ad Position 24