25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2025

ਨਹਿਰ ’ਚ ਡੁੱਬੇ ਭੂਆ ਭਤੀਜਾ, ਇਕ ਦੀ ਮੌਤ, ਇਕ ਲਾਪਤਾ

ਮਾਧੋਪੁਰ/ਸ਼ਾਹਪੁਰਕੰਢੀ (ਪਠਾਨਕੋਟ), 26 ਅਗਸਤ (ਮਹਿਰਾ)- ਨਵੇਂ ਉਸਾਰੇ ਜਾ ਰਹੇ ਪਾਵਰ ਹਾਊਸ ਪ੍ਰੋਜੈਕਟ ਤੋਂ ਨਿਕਲਦੀ ਨਿਰਮਾਣ ਅਧੀਨ ਨਹਿਰ ਦੇ ਵਿਚ ਪਿੰਡ ਰਾਜਪੁਰਾ ਨਿਵਾਸੀ ਰੇਸ਼ਮਾ....

Ad Position 21
No active advertisement
ਅਜੀਤ ਡੈਸਕ 26-08-2025

ਮਾਧੋਪੁਰ/ਸ਼ਾਹਪੁਰਕੰਢੀ (ਪਠਾਨਕੋਟ), 26 ਅਗਸਤ (ਮਹਿਰਾ)- ਨਵੇਂ ਉਸਾਰੇ ਜਾ ਰਹੇ ਪਾਵਰ ਹਾਊਸ ਪ੍ਰੋਜੈਕਟ ਤੋਂ ਨਿਕਲਦੀ ਨਿਰਮਾਣ ਅਧੀਨ ਨਹਿਰ ਦੇ ਵਿਚ ਪਿੰਡ ਰਾਜਪੁਰਾ ਨਿਵਾਸੀ ਰੇਸ਼ਮਾ ਪਤਨੀ ਗਗਨ ਉਮਰ 26 ਸਾਲ ਅਤੇ ਉਸ ਦਾ ਭਤੀਜਾ ਵਿਸ਼ਾਲ ਪੁੱਤਰ ਸਤੀਸ਼ ਕੁਮਾਰ ਉਮਰ 10 ਸਾਲ ’ਚ ਨਹਿਰ ਡੁੱਬਣ ਕਾਰਨ ਲਾਪਤਾ ਹੋ ਗਏ ਹਨ। ਜਾਣਕਾਰੀ ਅਨੁਸਾਰ ਰੇਸ਼ਮਾ ਦੀ ਲਾਸ਼ ਨੂੰ ਪਾਣੀ ’ਚੋਂ ਮਿਲ ਗਈ ਹੈ, ਜਿਸ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਪਰ ਵਿਸ਼ਾਲ ਅਜੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਅਤੇ ਪ੍ਰਸਾਸ਼ਨ ਤੋਂ ਵਿਸ਼ਾਲ ਨੂੰ ਲੱਭਣ ਦੀ ਮੰਗ ਕਰ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਅੰਡਰ ਬ੍ਰਿਜ ਵਿਚ ਪਾਣੀ ਭਰਨ ਕਾਰਨ ਰਾਹਗੀਰ ਹੋਏ ਡਾਢੇ ਪ੍ਰੇਸ਼ਾਨ ਅਗਲੀ ਖ਼ਬਰ ਲਗਾਤਾਰ ਵੱਧ ਰਿਹਾ ਦਰਿਆ ਰਾਵੀ ਦਾ ਪਾਣੀ, ਲੋਕ ਚਿੰਤਤ, ਫ਼ਸਲਾਂ ਡੁੱਬਣ ਨਾਲ ਵੱਡੇ ਨੁਕਸਾਨ ਦਾ ਖਦਸ਼ਾ
Ad Position 24